ਜੱਟ ਸਿੱਖ ਕੌਂਸਲ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਭੇਟ <br/>
ਜੱਟ ਸਿੱਖ ਕੌਂਸਲ ਵਲੋਂ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੇ ਚੈੱਕ ਵਿਦਿਆਰਥੀਆਂ ਨੂੰ ਸੌਂਪਦੇ ਹੋਏ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ, ਨਾਲ ਡਾ. ਐਚ. ਐਸ. ਮਾਨ, ਜਸਪਾਲ ਸਿੰਘ ਵੜੈਚ, ਸੁਖਵਿੰਦਰ ਸਿੰਘ ਲਾਲੀ, ਸੁਖਬਹਾਰ ਸਿੰਘ, ਕਰਨਲ ਭੁਪਿੰਦਰ ਸਿੰਘ ਸ਼ਾਹੀ ਤੇ ਹੋਰ | ਤਸਵੀਰ- ਮੁਨੀਸ਼
<br/>
03-06-2025