ਲੋਹੀਆਂ 'ਚ ਵਿਸ਼ਾਲ ਜਾਗਰਣ ਕਰਵਾਇਆ <br/>
(1) ਜਾਗਰਣ ਮੌਕੇ ਪੁੱਜੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (2) ਬੀਬੀ ਰਣਜੀਤ ਕੌਰ ਕਾਕੜ ਕਲਾਂ ਅਤੇ ਭਾਜਪਾ ਆਗੁੂ ਰਾਣਾ ਹਰਦੀਪ ਸਿੰਘ ਦਾ ਸਨਮਾਨ ਕਰਦੇ ਪ੍ਰਬੰਧਕ (3) ਹਾਜ਼ਰੀਨ 'ਚ ਬੈਠੇ ਇੰਚਾਰਜ ਪਰਮਿੰਦਰ ਸਿੰਘ ਪਿੰਦਰ ਪੰਡੋਰੀ, ਚੇਅਰਮੈਨ ਸਰਬਜੀਤ ਸਿੰਘ ਸਾਬ ਚਤਰਥ, ਐਡਵੋਕੇਟ ਬਚਿੱਤਰ ਸਿੰਘ ਕੋਹਾੜ ਅਤੇ ਹੋਰ ਆਗੂ | (4) ਲੋਹੀਆਂ 'ਚ ਜਾਗਰਣ ਵਾਲੇ ਸਥਾਨ ਦੇ ਗੇਟ 'ਚ ਬਣੇ ਪਾਣੀ ਦੇ ਤਲਾਅ (5) ਦਿਨ ਵੇਲੇ ਦੇ ਦਿ੍ਸ਼ ਜੋ ਆਪਣੀ ਕਹਾਣੀ ਆਪ ਬਿਆਨ ਕਰ ਰਹੇ ਹਨ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
04-09-2025