20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਹੜ੍ਹਾਂ ਨਾਲ ਹੋ ਰਹੀ ਭਾਰੀ ਤਬਾਹੀ ਨੂੰ ਕੌਮੀ ਆਫਤ ਐਲਾਨੇ ਕੇਂਦਰ ਸਰਕਾਰ-ਮੋਹਨ ਸਿੰਘ ਬੱਲ

Ad Position 21
No active advertisement
ਅਜੀਤ ਡੈਸਕ 06-09-2025
ਨਕੋਦਰ, 5 ਸਤੰਬਰ (ਗੁਰਵਿੰਦਰ ਸਿੰਘ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਿਲਾ ਜਲੰਧਰ ਦੇ ਪ੍ਰਧਾਨ ਮੋਹਣ ਸਿੰਘ ਬੱਲ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ 'ਤੇ ਹੜਾਂ ਕਾਰਨ ਪੰਜਾਬ ਵਿੱਚ ਭਾਰੀ ਤਬਾਹੀ ਨਾਲ ਦਰਜਨਾਂ ਮÏਤਾਂ ਤੋਂ ਇਲਾਵਾ ਫਸਲਾਂ/!ਮੀਨਾਂ, ਮਕਾਨਾ, ਦੁਕਾਨਾਂ, ਅਤੇ ਪਸ਼ੂਆਂ ਵਗੈਰਾ ਦਾ ਬਹੁਤ ਭਾਰੀ ਨੁਕਸਾਨ ਹੋ ਚੁੱਕਾ ਹੈ ਅਤੇ ਹੋਰ ਵੀ ਲਗਾਤਾਰ ਜਾਰੀ ਹੈ ਪਰੰਤੂ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵਲੋਂ ਅਗਾਊ ਪੇਸ਼ੀਨਗੋਈ ਦੇ ਬਾਵਜੂਦ ਹੋਣ ਵਾਲੇ ਨੁਕਸਾਨ ਨੂੰ ਰੋਕਣ ਦੇ ਪਹਿਲਾਂ ਵੀ ਕੋਈ ਪਹੁੰਚ ਨਹੀਂ ਕੀਤੇ ਗਏ ਹੁਣ ਵੀ ਲੋੜੀਂਦੇ ਪ੍ਰਬੰਧ ਫÏਰੀ ਤÏਰ 'ਤੇ ਕਰਨ ਵੱਲ ਕੋਈ ਤੱਦੀ ਨਹੀਂ ਦਿਖਾਈ ਜਾ ਰਹੀ¢ ਸਰਕਾਰਾਂ ਦਾ ਅਜਿਹਾ ਵਤੀਰਾ ਸਰਾਸਰ ਲੋਕ ਵਿਰੋਧੀ ਨਿਬੜ ਰਿਹਾ ਹੈ¢ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਜਿਲਾ ਜਲੰਧਰ ਵੱਲੋਂ ਇਥੇ ਐੱਸ.ਡੀ.ਐਮ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਆਪਣੀਆਂ ਮੰਗਾਂ ਪ੍ਰਵਾਨ ਕਰ ਕੇ ਤੁਰੰਤ ਲਾਗੂ ਕਰਨ ਲਈ ਮੰਗ ਪੱਤਰ ਆਪ ਜੀ ਵੱਲ ਭੇਜਣ ਲਈ ਪੇਸ਼ ਕਰਕੇ ਜੋਰਦਾਰ ਮੰਗ ਕੀਤੀ ਜਾਂਦੀ ਹੈ¢ ਜ਼ਿਲ੍ਹਾ ਪ੍ਰਧਾਨ ਮੋਹਣ ਸਿੰਘ ਬੱਲ ਅਤੇ ਹੋਰ ਆਗੂਆਂ ਮਲਕੀਤ ਸਿੰਘ ਈਦਾ ਗੁਰਜੀਤ ਸਿੰਘ ਮਾਹੀਵਾਲ ਕੁੰਦਨ ਸਿੰਘ ਬੱਲ ਆਂਦਿ ਆਗੂਆਂ ਨੇ ਦੋਹਾਂ ਸਰਕਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਵੱਲ ਫÏਰੀ ਧਿਆਨ ਨਾ ਦਿੱਤਾ ਤਾਂ ਲੋਕ ਸੰਘਰਸ਼ਾਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ¢
Ad Position 22
No active advertisement
ਪਿਛਲੀ ਖ਼ਬਰ ਰਤਨ ਸਿੰਘ ਕਾਕੜ ਕਲਾਂ ਟੀਮ ਨੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਕਿਸ਼ਤੀਆਂ, ਤਰਪਾਲਾਂ ਅਤੇ ਰਾਸ਼ਨ ਦਿੱਤਾ ਅਗਲੀ ਖ਼ਬਰ ਪਿੰਡ ਰੂਪੋਵਾਲ ਦੇ ਛਿੰਝ ਮੇਲੇ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ
Ad Position 24