13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਪੰਜਾਬ ਸਾਹਿਤਕ ਮੰਚ ਨੇ ਕਵੀ ਦਰਬਾਰ ਕਰਵਾਇਆ <br/>

Ad Position 21
No active advertisement
ਚੰਨੀ ਤਕੁਲੀਆ ਦੀ ਪੁਸਤਕ 'ਪੈਂਤੀ ਅੱਖਰੀ' ਨੂੰ ਲੋਕ ਅਰਪਣ ਕਰਦੇ ਹੋਏ ਚੇਅਰਮੈਨ ਅਵਤਾਰ ਸਿੰਘ ਬੈਂਸ, ਪ੍ਰਧਾਨ ਕੁਲਵਿੰਦਰ ਸਿੰਘ ਗਾਖਲ, ਅਮਰ ਸਿੰਘ ਅਮਰ ਅਤੇ ਹੋਰ | ਤਸਵੀਰ ਮੁਨੀਸ਼ <br/> 22-09-2025
ਜਲੰਧਰ, 21 ਸਤੰਬਰ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਾਹਿਤਕ ਮੰਚ ਜਲੰਧਰ ਵੱਲੋਂ ਪੰਜਾਬ ਦੇ ਮÏਜੂਦਾ ਹਾਲਾਤਾਂ ਨੂੰ ਸਮਰਪਿਤ ਕਵੀ ਦਰਬਾਰ ਵਿਰਸਾ ਵਿਹਾਰ ਭਗਤ ਨਾਮਦੇਵ ਚÏਕ ਜਲੰਧਰ ਵਿਖੇ ਕਰਵਾਇਆ ਗਿਆ¢ ਮੰਚ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਆਏ ਹੋਏ ਸਾਹਿਤਕਾਰ ਦਾ ਸਵਾਗਤ ਕੀਤਾ, ਇਸ ਮੌਕੇ ਸਾਹਿਬਾਂ ਜੀਟਨ ਕੌਰ ਵੀ ਉਨ੍ਹਾਂ ਦੇ ਨਾਲ ਸਨ¢ ਇਸ ਮੌਕੇ ਕਰਵਾਏ ਕਵੀ ਦਰਬਾਰ 'ਚ ਮੰਚ ਦੇ ਉਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ, ਸੰਗਤ ਰਾਮ ਵਾਇਸ ਚੇਅਰਮੈਨ ਵਿਰਸਾ ਵਿਹਾਰ, ਪਰਮਦਾਸ ਹੀਰ, ਗੁਰਦੀਪ ਸਿੰਘ ਉਜਾਲਾ, ਸੁਰਜੀਤ ਕÏਰ, ਮਿੱਤਰ ਮਨਜੀਤ, ਭਗਵੰਤ ਸਿੰਘ, ਵੀ ਕੇ ਦਿਆਲਪੁਰੀ, ਅਵਤਾਰ ਸਿੰਘ ਖਾਲਸਾ ਅਤੇ ਅਮਰ ਸਿੰਘ ਅਮਰ, ਨਾਨਕ ਚੰਦ ਵਿਰਲੀ, ਅਸ਼ੋਕ ਟਾਂਡੀ, ਭਗਵੰਤ ਸਿੰਘ, ਅਵਤਾਰ ਸਿੰਘ ਬੈਂਸ, ਓਾਕਾਰ ਸਿੰਘ, ਮਨੋਜ ਫਗਵਾੜਵੀ, ਦਰਸ਼ਨ ਸਿੰਘ ਨੰਦਰਾ, ਸੋਢੀ ਸੱਤੋਵਾਲੀ, ਚੰਨੀ ਤਾਕੁਲੀਆ, ਸ਼ਾਲੂ ਸੈਣੀ, ਦਲਜੀਤ ਮਹਿਮੀ, ਹਰਜਿੰਦਰ ਸਿੰਘ ਜਿੰਦੀ, ਜੋਗਿੰਦਰ ਸਿੰਘ, ਐਡਵੋਕੇਟ ਮਹਿਮੀਤ ਕÏਰ, ਐਡਵੋਕੇਟ ਅਮਨਪ੍ਰੀਤ ਕÏਰ, ਅਨੀਤਾ ਸ਼ਰਮਾ, ਇੰਦਰ ਸਿੰਘ ਮਿਸ਼ਰੀ, ਪਰਮਜੀਤ ਸਿੰਘ ਨੈਣਾ, ਪਿ੍ੰਸੀਪਲ ਸੁਰਿੰਦਰ ਮੋਹਣ, ਸੀਮਾ ਭਗਤ, ਬਲਜੀਤ ਕÏਰ, ਵਰਿੰਦਰ ਅਦਬ, ਪ੍ਰਦੀਪ ਕੁਮਾਰ, ਯਸ਼ਪਾਲ ਭਗਤ, ਅਸ਼ਵਨੀ ਕੁਮਾਰ ਭਗਤ, ਨਰਿੰਦਰ ਡੋਗਰਾ, ਸੁਮਨ ਡੋਗਰਾ, ਸੁਰਜੀਤ ਸਿੰਘ ਸਸਤਾ ਆਇਰਨ, ਮਾਲਾ ਅਗਰਵਾਲ, ਰਾਜੇਸ਼ ਸ਼ਰਮਾ, ਕੀਮਤੀ ਕੈਸਰ ਅਤੇ ਅਵਤਾਰ ਸਿੰਘ ਖਾਲਸਾ ਨੇ ਆਪਣੀਆਂ ਉਮਦਾ ਰਚਨਾਵਾਂ ਦੇ ਰਾਹੀਂ ਹਾਜ਼ਰੀ ਭਰੀ | ਸਮਾਗਮ ਦੌਰਾਨ ਚੰਨੀ ਤਾਕੁਲੀਆ ਦੀ ਪੁਸਤਕ 'ਪੈਂਤੀ ਅੱਖਰੀ' ਲੋਕ ਅਰਪਣ ਕੀਤੀ ਗਈ ਅਤੇ ਪੁਸਤਕ ਵਿਚਲੀ ਜਾਣਕਾਰੀ ਕੁਲਵਿੰਦਰ ਸਿੰਘ ਗਾਖਲ ਵੱਲੋਂ ਸਾਂਝੀ ਕੀਤੀ ਗਈ¢ ਇਸ ਮੌਕੇ ਸਾਹਿਤਕਾਰਾਂ ਵੱਲੋਂ 12200/- ਰੁਪਏ ਹੜ?ਪੀੜਤਾਂ ਵਾਸਤੇ ਇਕੱਤਰ ਕੀਤੇ ਗਏ | ਸਮਾਗਮ ਦੇ ਅੰਤ 'ਚ ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਛੇਵੀਂ ਪਾਤਿਸ਼ਾਹੀ ਦੁਆਬੇ ਦੀ ਅਨਮੋਲ ਵਿਰਾਸਤ- ਜਥੇ. ਵਡਾਲਾ <br/> ਅਗਲੀ ਖ਼ਬਰ ਹੇਮਕੁੰਟ ਪਬਲਿਕ ਸਕੂਲ 'ਚ ਭਾਸ਼ਨ ਮੁਕਾਬਲੇ ਕਰਵਾਏ <br/>
Ad Position 24