ਜਲੰਧਰ, 22 ਸਤੰਬਰ (ਸ਼ਿਵ)-ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਸ਼੍ਰੀ ਗੁਰੂ ਬੁਲੰਦ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿਚ ਆਯੋਜਿਤ ਸੰਗੀਤ ਸੰਮੇਲਨ ਅਤੇ ਭੰਡਾਰੇ ਵਿਚ ਸ਼ਿਰਕਤ ਕੀਤੀ¢ ਸਮਾਗਮ ਦÏਰਾਨ ਮਹਾਸ਼ਾ ਵੈੱਲਫੇਅਰ ਸੁਸਾਇਟੀ ਦੇ ਅਧਿਕਾਰੀਆਂ ਨੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਸਵਾਗਤ ਕੀਤਾ¢ ਨਿਊ ਵਿਜੇ ਨਗਰ ਸਥਿਤ ਸ਼੍ਰੀ ਗੁਰੂ ਬੁਲੰਦ ਦੇਵ ਜੀ ਮਹਾਰਾਜ ਮੰਦਿਰ ਵਿਖੇ ਕਰਵਾਏ ਗਏ 36ਵੇਂ ਸਲਾਨਾ ਸੰਗੀਤ ਸੰਮੇਲਨ ਅਤੇ ਭੰਡਾਰੇ ਵਿਚ ਭਾਗ ਲੈਂਦਿਆਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਮਹਾਸ਼ਾ ਵੈੱਲਫੇਅਰ ਸੁਸਾਇਟੀ ਸਮਾਜ ਦੇ ਕੰਮਾਂ ਵਿਚ ਲਗਾਤਾਰ ਵੱਧ ਚੜ੍ਹ ਕੇ ਹਿੱਸਾ ਲੈਂਦੀ ਹੈ¢ ਇਸ ਮÏਕੇ ਸੋਂਧੀ ਪ੍ਰਧਾਨ, ਮੋਂਟੂ, ਰਾਜਕੁਮਾਰ, ਚਿੰਟੂ, ਗੁਲਸ਼ਨ, ਕਾਲੀ, ਸੰਨ੍ਹੀ, ਆਤਿਸ਼, ਸੋਨੂੰ ਅਤੇ ਸੁਭਾਸ਼ ਆਦਿ ਹਾਜ਼ਰ ਸਨ¢