ਸੜਕ ਬਣਾਉਣ ਦਾ ਕੰਮ ਕੱਛੂਕੁੰਮੇ ਦੀ ਚਾਲੇ ਚੱਲਣ ਕਾਰਨ ਰਾਹਗੀਰ ਪ੍ਰੇਸ਼ਾਨ <br/>
ਬੰਬੀਆਂਵਾਲ ਤੋਂ ਕੁੱਕੜ ਪਿੰਡ ਤੇ ਸੋਫੀ ਪਿੰਡ ਨੂੰ ਜਾਂਦੀਆਂ ਸੜਕਾਂ, ਜੋ ਮਹਿਕਮੇ ਵਲੋਂ ਕਰੀਬ ਇਕ ਮਹੀਨੇ ਤੋਂ ਪੁੱਟ ਕੇ ਇਸੇ ਤਰ੍ਹਾਂ ਰੱਖੀਆਂ ਹੋਈਆਂ ਹਨ, ਜਿਸ ਕਾਰਨ ਰਾਹਗੀਰਾਂ ਨੂੰ ਲੰਘਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਜੀਤ ਤਸਵੀਰਾਂ
<br/>
25-09-2025