27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਕਾਹਲਵਾਂ 'ਚ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ <br/>

Ad Position 21
No active advertisement
ਅਜੀਤ ਡੈਸਕ 28-09-2025
ਕਰਤਾਰਪੁਰ, 27 ਸਤੰਬਰ (ਭਜਨ ਸਿੰਘ)-ਅੱਜ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਪਿੰਡ ਕਾਹਲਵਾਂ ਵਿਖੇ ਕਰਵਾਈਆਂ ਗਈਆਂ¢ ਉਸ ਦੇ ਸਬੰਧ ਵਿੱਚ ਅੱਜ ਦੂਜੇ ਦਿਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਮੁੱਖ ਮਹਿਮਾਨ ਵਜੋਂ ਵਿਸ਼ੇਸ਼ ਤÏਰ 'ਤੇ ਗੁਰਪਾਲ ਸਿੰਘ ਮਾਂਗੇਕੀ ਚੇਅਰਮੈਨ ਮਾਰਕੀਟ ਕਮੇਟੀ ਜਲੰਧਰ ਤੇ ਨੰਬਰਦਾਰ ਬੀਰ ਚੰਦ ਸੁਰੀਲਾ ਕੋਆਰਡੀਨੇਟਰ ਹਲਕਾ ਕਰਤਾਰਪੁਰ ਪਹੁੰਚੇ¢ ਚੇਅਰਮੈਨ ਗੁਰਪਾਲ ਸਿੰਘ ਨੇ ਇਸ ਮÏਕੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦੇਣ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ¢ ਖੇਡਾਂ ਵਿੱਚ ਹਿੱਸਾ ਲੈਣ ਆਏ ਵਿਦਿਆਰਥੀਆਂ ਨੂੰ ਖੇਡਾਂ ਦੀ ਮਹੱਤਤਾ ਬਾਰੇ ਕੋਆਰਡੀਨੇਟਰ ਬੀਰ ਚੰਦ ਸੁਰੀਲਾ, ਬੀ ਕੇ ਮਹਿੰਮੀ ਬੀ.ਪੀ. ਈ.ਓ.ਕਰਤਾਰਪੁਰ ਤੇ ਅਲਾਵਲਪੁਰ, ਮਾਸਟਰ ਕੁਲਵੰਤ ਸਿੰਘ, ਸੇਵਾ ਸਿੰਘ ਤੇ ਮੁੱਖ ਅਧਿਆਪਕ ਰਿਸ਼ੀ ਕੁਮਾਰ ਮਾਹੀ ਨੇ ਵਿਸਥਾਰ ਪੂਰਵਕ ਚਾਨਣਾ ਪਾਇਆ¢ ਇਸ ਮÏਕੇ ਪਹਿਲੇ,ਦੂਜੇ ਤੇ ਤੀਜੇ ਸਥਾਨ 'ਤੇ ਆਏ ਬੱਚਿਆਂ ਨੂੰ ਚੇਅਰਮੈਨ ਗੁਰਪਾਲ ਸਿੰਘ, ਕੋਆਰਡੀਨੇਟਰ ਨੰਬਰਦਾਰ ਬੀਰ ਚੰਦ ਸੁਰੀਲਾ, ਬਲਾਕ ਸਿੱਖਿਆ ਅਧਿਕਾਰੀ ਬੀ ਕੇ ਮਹਿੰਮੀ, ਸਰਪੰਚ ਦਲਵੀਰ ਸਿੰਘ ਕਾਲਾ, ਗੁਰਮੇਲ ਸਿੰਘ ਪੰਚ, ਸਮੂਹ ਪੰਚਾਇਤ ਮੈਂਬਰ ਸਾਹਿਬਾਨ ਤੇ ਸਕੂਲਾਂ ਦੇ ਅਧਿਆਪਕਾਂ ਵਲੋਂ ਸਾਂਝੇ ਤÏਰ 'ਤੇ ਇਨਾਮਾਂ ਦੀ ਵੰਡ ਕੀਤੀ ਗਈ¢ਇਸ ਮÏਕੇ ਬੀ. ਕੇ.ਮਹਿਮੀ ਬੀ.ਪੀ.ਈ.ਓ., ਰਵਿੰਦਰ ਕÏਰ ਬੀ.ਐੱਸ. ਓ., ਸਰਪੰਚ ਦਲਬੀਰ ਸਿੰਘ ਕਾਲਾ, ਕੁਲਦੀਪ ਸਿੰਘ, ਨਛੱਤਰ ਰਾਮ,ਰਿਸ਼ੀ ਕੁਮਾਰ, ਕੁਲਵੰਤ ਸਿੰਘ, ਕਮਲਜੀਤ ਸਿੰਘ ਧਾਮੀ, ਮੈਡਮ ਡਿੰਪਲ ਸ਼ਰਮਾ ਸਾਰੇ ਸੈਂਟਰ ਟੀਚਰਜ, ਪੰਕਜ, ਪ੍ਰੇਮ ਕੁਮਾਰ, ਰਾਜ ਕੁਮਾਰ, ਪ੍ਰਦੀਪ ਸਿੰਘ, ਅਸ਼ਵਨੀ ਕੁਮਾਰ, ਹਰਦੇਵ ਸਿੰਘ, ਜਸਪਾਲ, ਹੇਮ ਰਾਜ, ਬਲਰਾਜ, ਸਾਹਿਲ, ਗੁਰਵਿੰਦਰ ਸਿੰਘ, ਜਸਪਿੰਦਰ ਸਿੰਘ, ਸੰਜੀਵ ਜੋਸ਼ੀ, ਜਸਦੇਵ,ਰਵੀ ਸ਼ਾਸਤਰੀ, ਜਤਿੰਦਰ ਸਿੰਘ, ਅੰਜਲਾ ਸ਼ਰਮਾ, ਮਨਸਿਮਰਤ ਕÏਰ, ਰਣਜੀਤ ਕÏਰ, ਗੁਰਵਿੰਦਰ ਕÏਰ, ਹਿਨਾ ਮਲਕਾਨੀਆ, ਰੀਨਾ ਕਾਲੀਆ, ਇੰਦਰਜੀਤ ਕÏਰ, ਆਸ਼ਾ, ਪਵਨਪ੍ਰੀਤ ਕÏਰ, ਮਸੀਹ, ਕਿੰਤੂ ਰਾਣੀ, ਪ੍ਰਵੀਨ ਕੁੱਦੋਵਾਲ, ਰਵਿੰਦਰ ਰੂਬੀ, ਸ਼ਰਨਜੀਤ ਕÏਰ,ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਆਈਵੀ ਵਰਲਡ ਸਕੂਲ 'ਚ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ <br/> ਅਗਲੀ ਖ਼ਬਰ ਪੰਜਾਬ 'ਚ ਵੜਨ ਵਾਲੇ ਹਰ ਪ੍ਰਵਾਸੀ ਦੀ ਜਾਣਕਾਰੀ 'ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲ' ਹੋਣੀ ਚਾਹੀਦੀ ਹੈ-ਪ੍ਰਧਾਨ ਗੁਰਜੋਤ...
Ad Position 24