ਲੋਹੀਆਂ 'ਚ 'ਦੀਵਾਲੀ' ਮੌਕੇ ਸਜ ਗਏ ਸਾਰੇ ਬਾਜ਼ਾਰ <br/>
ਲੋਹੀਆਂ 'ਚ ਦੀਵਾਲੀ ਦੇ ਮੌਕੇ 'ਚੌੜਾ ਬਜ਼ਾਰ' ਦੇ ਵੱਖ-ਵੱਖ ਦੁਕਾਨਦਾਰਾਂ ਵਲੋਂ ਆਪਣੀਆਂ ਸਜਾਈਆਂ ਗਈਆਂ ਪਟਾਕਿਆਂ ਅਤੇ ਲੜੀਆਂ ਦੀਆਂ ਦੁਕਾਨਾਂ ਦੇ ਦਿ੍ਸ਼ | ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ
<br/>
ਲੋਹੀਆਂ 'ਚ ਦੀਵਾਲੀ ਮੌਕੇ 'ਸਜਾਏ ਗਏ ਚੌੜਾ ਬਜ਼ਾਰ' ਦਾ ਇੱਕ ਦਿ੍ਸ਼, (ਵਿਚਕਾਰ) ਦੀਵੇ, ਮੋਮਬਤੀਆਂ ਅਤੇ (ਸੱਜੇ) ਪਟਾਕਿਆਂ ਦੀਆਂ ਸਜਾਈਆਂ ਦੁਕਾਨਾਂ ਦੇ ਦਿ੍ਸ਼ |
<br/>
20-10-2025