ਜਲੰਧਰ, 20 ਦਸੰਬਰ (ਸ਼ਿਵ)-ਆਰੀਆ ਸਮਾਜ ਵੇਦ ਮੰਦਰ, ਲਸੂੜੀ ਮੁਹੱਲਾ ਬਸਤੀ ਦਾਨਿਸ਼ਮੰਦਾ ਵਿਖੇ ਮਨਾਏ ਜਾ ਰਹੇ 46ਵੇਂ ਸਾਲਾਨਾ ਉਤਸਵ ਦੇ ਮÏਕੇ 'ਤੇ ਸ਼ੋਭਾਯਾਤਰਾ ਕੱਢੀ ਗਈ ¢ ਇਸ 'ਚ ਵੈਦਿਕ ਜਾਪ, ਝਾਕੀਆਂ ਅਤੇ ਸ਼ਰਧਾਲੂਆਂ ਦੀ ਸ਼ਮੂਲੀਅਤ ਸੀ ¢ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਇਸ ਸ਼ੁਭ ਮÏਕੇ 'ਤੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ ਅਤੇ ਮਹਾਨ ਸਮਾਜ ਸੁਧਾਰਕ ਅਤੇ ਦੇਸ਼ ਭਗਤ ਸਵਾਮੀ ਸ਼ਰਧਾਨੰਦ ਨੂੰ ਸ਼ਰਧਾਂਜਲੀ ਭੇਟ ਕੀਤੀ ¢ ਇਸ ਮÏਕੇ ਸੁਸ਼ੀਲ ਰਿੰਕੂ ਨੇ ਕਿਹਾ ਕਿ ਸਵਾਮੀ ਸ਼ਰਧਾਨੰਦ ਦਾ ਪੂਰਾ ਜੀਵਨ ਦੇਸ਼ ਅਤੇ ਸਮਾਜ ਨੂੰ ਸਮਰਪਿਤ ਸੀ | ਇਸ ਮÏਕੇ ਪ੍ਰਧਾਨ ਯਸ਼ ਪਾਲ, ਪੂਰਨ ਚੰਦ, ਕਮਲ ਭਾਰਤੀ, ਕੇਵਲ ਕ੍ਰਿਸ਼ਨ, ਮੋਹਨ ਲਾਲ, ਰਮੇਸ਼ ਕੁਮਾਰ, ਬਿਸ਼ੰਬਰ ਦਾਸ, ਜੈ ਚੰਦ ਪ੍ਰਧਾਨ, ਅਮਰਜੀਤ, ਰਾਮ ਲਾਲ, ਸੁਰਿੰਦਰ ਪਾਲ, ਸ਼ਾਮ ਲਾਲ, ਓਮ ਪ੍ਰਕਾਸ਼, ਰਾਕੇਸ਼ ਕਸ਼ਯਪ, ਪਵਨ ਕੁਮਾਰ ਅਤੇ ਹੋਰ ਮÏਜੂਦ ਸਨ¢