07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਤਾਰਾ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

Ad Position 21
No active advertisement
ਅਜੀਤ ਡੈਸਕ 22-12-2025
ਸ਼ਾਹਕੋਟ, 21 ਦਸੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ, ਨਗਿੰਦਰ ਸਿੰਘ ਬਾਂਸਲ)-ਸ਼ਾਹਕੋਟ ਦੇ ਉੱਘੇ ਸਮਾਜ ਸੇਵਕ ਤੇ ਵਾਤਾਵਰਨ ਸੰਭਾਲ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਦੇ ਪਿਤਾ ਤਾਰਾ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਨਿਵਾਸ ਅਸਥਾਨ ਮੁਹੱਲਾ ਬਾਵਿਆਂ ਸ਼ਾਹਕੋਟ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਾਉਣ ਉਪਰੰਤ ਅੰਤਿਮ ਅਰਦਾਸ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਕੀਤੀ ਗਈ | ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਭਾਜਪਾ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ, ਹਰਬੰਸ ਸਿੰਘ ਚੰਦੀ ਜਲੰਧਰ ਉੱਘੇ ਸਮਾਜ ਸੇਵਕ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਉੱਘੇ ਪੰਜਾਬੀ ਕਵੀ ਡਾ. ਹਰੀ ਸਿੰਘ ਜਾਚਕ ਤੇ ਸੁਰਿੰਦਰ ਵਿੱਗ ਪ੍ਰਧਾਨ ਇੰਪਲਾਈਜ਼ ਵੈੱਲਫ਼ੇਅਰ ਕਲੱਬ ਸ਼ਾਹਕੋਟ ਨੇ ਸ਼ਰਧਾਂਜਲੀ ਭੇਟ ਕੀਤੀ | ਵਿਧਾਇਕ ਸ਼ੇਰੋਵਾਲੀਆ ਨੇ ਪਰਿਵਾਰ ਵਲੋਂ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਵੀਨਾ ਕੁਮਰਾ ਐੱਮ. ਸੀ., ਪਰਮਜੀਤ ਕੌਰ ਬਜਾਜ ਐੱਮ. ਸੀ., ਅਮਰਜੀਤ ਕੌਰ ਸਚਦੇਵਾ ਚੇਅਰਪਰਸਨ ਮਹਿਲਾ ਮੰਡਲ, ਸੁਖਜੀਤ ਕੌਰ ਸੁੱਖੀ ਪ੍ਰਧਾਨ, ਪਿੰਕੀ ਅਰੋੜਾ, ਸੁਰਿੰਦਰਜੀਤ ਸਿੰਘ ਚੱਠਾ, ਬਲਕਾਰ ਸਿੰਘ ਚੱਠਾ ਚੇਅਰਮੈਨ, ਡਾ. ਜਗਤਾਰ ਸਿੰਘ ਚੰਦੀ ਸਮਾਜ ਸੇਵਕ, ਪਰਬਤਪਾਲ ਸਿੰਘ ਪੀ. ਏ. ਪਿੰਦਰ ਪੰਡੋਰੀ, ਬੂਟਾ ਸਿੰਘ ਕਲਸੀ ਐੱਮ. ਸੀ., ਹੈਪੀ ਡਾਬਰ, ਕਮਲ ਸ਼ਰਮਾ ਪ੍ਰਧਾਨ, ਸ਼ਿਵ ਨਰਾਇਣ ਗੁਪਤਾ ਚੇਅਰਮੈਨ, ਰਾਜੀਵ ਗੁਪਤਾ ਪ੍ਰਧਾਨ, ਸਤੀਸ਼ ਰਿਹਾਨ ਸਾਬਕਾ ਪ੍ਰਧਾਨ, ਪਵਨ ਅਗਰਵਾਲ ਪ੍ਰਧਾਨ, ਪਵਨ ਪੁਰੀ, ਟਿੰਪੀ ਕੁਮਰਾ ਕਾਂਗਰਸੀ ਆਗੂ, ਹਰਦੇਵ ਸਿੰਘ ਪੀਟਾ, ਪ੍ਰੋ. ਕਰਤਾਰ ਸਿੰਘ ਸਚਦੇਵਾ ਨੈਸ਼ਨਲ ਐਵਾਰਡੀ, ਮਨਜੀਤ ਸਿੰਘ ਡਾਇਰੈਕਟਰ ਰਾਮਗੜ੍ਹੀਆ ਸਕੂਲ, ਰਵੀਸ਼ ਗੋਇਲ, ਡਾ: ਅਰਵਿੰਦਰ ਸਿੰਘ ਰੂਪਰਾ, ਸ਼ੈਂਟੀ ਚਾਵਲਾ ਸਮਾਜ ਸੇਵਕ, ਹਰਪਾਲ ਸਿੰਘ ਮੈਸਨ, ਲਵਲੀ ਚੰਦੀ ਜਲੰਧਰ, ਮਨਜੀਤ ਕੁਮਾਰ ਦੇਦ ਸਮਾਜ ਸੇਵਕ, ਬੰਟੀ ਬੱਠਲਾ ਕਾਂਗਰਸੀ ਆਗੂ, ਵਿਜੈ ਵਿੱਗ, ਸੰਜੀਵ ਸੋਬਤੀ ਭਾਜਪਾ ਆਗੂ, ਜਸਪਾਲ ਸਿੰਘ ਮਿਗਲਾਨੀ, ਇਕਬਾਲ ਸਿੰਘ ਵਾਲੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇ. ਦੀਪ-ਜਗਮੋਹਣ ਕੌਰ ਯਾਦਗਾਰੀ ਮੇਲੇ ਸੰਬੰਧੀ ਗਾਇਕਾਂ, ਗੀਤਕਾਰਾਂ ਤੇ ਸੰਗੀਤ ਪ੍ਰੇਮੀਆਂ ਦੀ ਮੀਟਿੰਗ ਅਗਲੀ ਖ਼ਬਰ ਪੈਨਸ਼ਨਰ ਦਿਵਸ ਮਨਾਉਣ ਮੌਕੇ ਸੀਨੀਅਰ ਪੈਨਸ਼ਨਰਾਂ ਨੂੰ ਕੀਤਾ ਸਨਮਾਨਿਤ
Ad Position 24