ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਪਾਬੰਦੀਸ਼ੁਦਾ ਸਿੰਗਲ-ਯੂਜ਼-ਪਲਾਸਟਿਕ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਨ ਕੱਟੇ

Ad Position 21
No active advertisement
ਅਜੀਤ ਡੈਸਕ 24-12-2025
ਆਦਮਪੁਰ, 23 ਦਸੰਬਰ (ਰਮਨ ਦਵੇਸਰ)-ਨਗਰ ਕੋਂਸਲ ਆਦਮਪੁਰ ਦੇ ਕਾਰਜ ਸਾਧਕ ਅਫਸਰ ਰਾਮਜੀਤ ਦੇ ਦਿਸ਼ਾ ਨਿਰਦੇਸ਼ਾ ਤੇ ਨਗਰ ਕੌਸਲ ਦੇ ਸੀ. ਐਫ. ਨਿਰਮਲ ਬੈਂਸ, ਕਲਰਕ ਤਨੁੱਜ ਮਲਹੋਤਰਾ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਦੇ ਜੇ. ਈ. ਮੋਹਿਤ ਕੁਮਾਰ, ਜੇ.ਈ. ਹਰਪ੍ਰੀਤ ਸਿੰਘ ਵਲੋ ਸਾਂਝੇ ਤੌਰ 'ਤੇ ਸ਼ਹਿਰ ਦੀਆ ਦੁਕਾਨਾਂ , ਢਾਬੇ, ਤੇ ਰੈਸਟੋਰਾੈਟ ਵਿੱਚ ਅਚਾਨਕ ਨਿਰੀਖ਼ਣ ਕੀਤਾ ਗਿਆ | ਜਿਨ੍ਹਾਂ ਦੁਕਾਨਦਾਰਾਂ ਨੂੰ ਪਾਬੰਦੀਸੁਦਾ ਸਿੰਗਲ ਯੂਜ਼ ਪਲਾਸਟਿਕ ਲਿਫਾਫੇ ਰੱਖੇ ਅਤੇ ਵਰਤੋਂ ਕਰਦੇ ਪਾਏ ਗਏ, ਉਨ੍ਹਾ ਦੇ ਚਲਾਨ ਕੱਟ ਕੇ ਮੌਕੇ 'ਤੇ ਹੀ ਜੁਰਮਾਨਾ ਲਿਆ ਗਿਆ ਅਤੇ ਪੋਲੀਥੀਨ ਬੈਗ ਵੀ ਜ਼ਬਤ ਕੀਤੇ ਗਏ | ਇਸ ਮੌਕੇ ਸੀ.ਐਫ ਨੇ ਕਿਹਾ ਕਿ ਇਸ ਤਰ੍ਹਾਂ ਦਾ ਚੈਕਿੰਗ ਅਭਿਆਨ ਨਿਰੰਤਰ ਜਾਰੀ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਟੂਰਨਾਮੈਂਟ 'ਚ ਜੇਤੂ ਕਿਲੀ ਸਕੂਲ ਦੀ ਵਿਦਿਆਰਥਣ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸਾਉਣੀ ਮੱਕੀ ਦੀ ਕਾਸ਼ਤ ਵੱਲ ਜਾਣ ਵਾਲੇ ਕਿਸਾਨਾਂ ਦਾ ਸਨਮਾਨ <br/>
Ad Position 24
No active advertisement