24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸਕੂਲਾਂ 'ਚ ਬੂਟੇ ਲਗਾਏ <br/>

Ad Position 21
No active advertisement
ਅਜੀਤ ਡੈਸਕ 26-09-2025
ਲੰਬੀ, 25 ਸਤੰਬਰ (ਮੇਵਾ ਸਿੰਘ)-ਸਰਕਾਰੀ ਹਾਈ ਸਕੂਲ ਤੱਪਾਖੇੜਾ ਵਿਖੇ 100 ਬੂਟੇ ਛਾਂਦਾਰ ਤੇ ਫ਼ੁੱਲਦਾਰ ਲਗਾਏ ਗਏ ਇਨ੍ਹਾਂ ਦੀ ਸੇਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ ਗੰਗਾਨਗਰ ਜ਼ੋਨ ਵਲੋਂ ਮਾਸਟਰ ਹਰਜਿੰਦਰ ਸਿੰਘ ਨੈਤਿਕ ਸਿੱਖਿਆ ਮਲੋਟ ਦੇ ਕੋਆਰਡੀਨੇਟਰ ਵਲੋਂ ਨਿਭਾਈ ਗਈ | ਇਸ ਤੋਂ ਇਲਾਵਾ ਉਕਤ ਜ਼ੋੋਨ ਵਲੋਂ 20 ਬੂਟੇ ਛਾਂਦਾਰ ਬੂਟੇ ਸਰਕਾਰੀ ਮਿਡਲ ਸਕੂਲ ਮਾਹੂਆਣਾ ਵਿਖੇ ਵੀ ਤਕਸੀਮ ਕੀਤੇ ਗਏ | ਇਸ ਸਮੇਂ ਸਕੂਲ ਸਟਾਫ਼ ਮੈਂਬਰ ਹੈੱਡ ਮਾਸਟਰ ਸੁਖਦੀਪ ਸਿੰਘ, ਹਰਪ੍ਰੀਤ ਕੌਰ, ਰਮਨਦੀਪ ਕੌਰ, ਅੰਜੂ ਝਾਅ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪ੍ਰਭਜੋਤ ਸਿੰਘ ਭਾਈਕਾ 'ਆਪ' ਯੂਥ ਵਿੰਗ ਦੇ ਹਲਕਾ ਪ੍ਰਧਾਨ ਬਣੇ ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਐੱਨ.ਐੱਸ.ਐੱਸ. ਦਿਵਸ ਨੂੰ ਸਮਰਪਿਤ ਕੈਂਪ ਲਗਾਇਆ <br/>
Ad Position 24