ਫਗਵਾੜਾ, 21 ਨਵੰਬਰ (ਚਾਨਾ)- ਜੀਐਨਏ ਯੂਨੀਵਰਸਿਟੀ ਵਲੋਂ ਸਾਲਾਨਾ ਡਿਗਰੀ ਸਮਾਗਮ 22 ਨਵੰਬਰ ਨੂੰ ਸਵੇਰੇ 10 ਵਜੇ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ 'ਚ ਮੁੱਖ ਵਜੋਂ ਸ. ਹਰਜਿੰਦਰ ਸਿੰਘ ਚੀਮਾ ਫਾੳਾੂਡਰ ਤੇ ਮੈਨੇਜਿੰਗ ਡਾਇਰੈਕਟਰ ਆਫ਼ ਚੀਮਾ ਬਾਇਲਰਜ ਪ੍ਰਾਈਵੇਟ ਲਿਮਟਿਡ ਸ਼ਾਮਿਲ ਹੋਣਗੇ ਤੇ ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਕਰਨਗੇ |