02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਕੈਂਬਰਿਜ ਸਕੂਲ ਦੇ ਵਿਦਿਆਰਥੀਆਂ ਦਾ ਇੱਕ ਭਾਰਤ ਸ੍ਰੇਸ਼ਟ ਭਾਰਤ ਕੈਂਪ 'ਚ ਸ਼ਾਨਦਾਰ ਪ੍ਰਦਰਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 23-11-2025
ਫਗਵਾੜਾ, 22 ਨਵੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਐਨਸੀਸੀਸ ਕੈਡੇਟਸ ਨੇ ਐਨਸੀਸੀ ਪ੍ਰਸ਼ਿਕਸ਼ਣ ਕੇਂਦਰ ਮਲੋਟ ਵਿਖੇ ਲਗਾਏ ਗਏ ਕੈਂਪ 'ਇੱਕ ਭਾਰਤ ਸ੍ਰੇਸ਼ਠ ਭਾਰਤ' 'ਚ ਨਾਮ ਰੌਸ਼ਨ ਕੀਤਾ | ਚੰਡੀਗੜ੍ਹ ਨਵੋਦਿਆਲਿਆ ਦੁਆਰਾ ਆਯੋਜਿਤ ਕੈਂਪ 'ਚ ਵੱਖ-ਵੱਖ ਰਾਜਾ ਦੇ 250 ਵਿਦਿਆਰਥੀਆਂ ਨੇ ਹਿੱਸਾ ਲਿਆ | ਕੈਂਬਿਰਜ ਸਕੂਲ ਦੇ ਕੈਡੇਟਸ ਦੇ ਸੰਸਕ੍ਰਿਤਿਕ ਕਾਰਜਾ, ਸਮੂਹ ਗਾਇਨ, ਨਿ੍ਤ, ਏਕਲ ਪ੍ਰਦਰਸ਼ਣ, ਪੇਂਟਿੰਗ ਤੇ ਵਾਦ ਵਿਵਾਦ ਸਹਿਤ ਕਈ ਗਤੀਵਿਧੀਆ 'ਚ ਭਾਗ ਲਿਆ | ਸਾਰਜੇਟ ਪਾਵਨੀ ਭਰਨਾਗਰ ਨੇ ਏਕਲ ਸਾਇਨ ਪ੍ਰਤੀਯੋਗਤਾ 'ਚ ਦੂਸਰਾ ਸਥਾਨ ਹਾਸਲ ਕੀਤਾ | ਸਾਰਜੇਟ ਸਿ੍ਸ਼ਟੀ ਨੇ ਪੇਂਟਿੰਗ ਪ੍ਰਤੀਯੋਗਤਾ 'ਚ ਦੂਸਰਾ ਸਥਾਨ ਹਾਸਲ ਕੀਤਾ | ਸਕੂਲ ਪਿ੍ੰ. ਜ਼ੋਰਾਵਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੈਡਲ ਤੇ ਪ੍ਰਮਾਣ ਪੱਤਰ ਦਿੱਤਾ ਤੇ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਲਾਕ ਪੱਧਰੀ ਸਾਇੰਸ ਮੇਲੇ 'ਚ ਬਾਹਮਣੀਆਂ ਸਕੂਲਾਂ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ 35ਵਾਂ ਸਾਲਾਨਾ ਭਗਵਤੀ ਜਾਗਰਣ ਕਰਵਾਇਆ
Ad Position 24