15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਮੰਦਰ ਮਾਤਾ ਵੈਸ਼ਨੋ ਦੇਵੀ ਮਿਆਣੀ ਬਾਕਰਪੁਰ ਵਿਖੇ ਲੈਂਟਰ ਪਾਇਆ

Ad Position 21
No active advertisement
ਅਜੀਤ ਡੈਸਕ 20-12-2025
ਢਿਲਵਾਂ, 19 ਦਸੰਬਰ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਮੰਦਰ ਪ੍ਰਬੰਧਕ ਕਮੇਟੀ ਮਿਆਣੀ ਬਾਕਰਪੁਰ ਵਲੋਂ ਸਮੂਹ ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਵਾਸੀਆਂ ਦੇ ਵਡਮੁੱਲੇ ਸਹਿਯੋਗ ਨਾਲ ਮੰਦਿਰ ਮਾਤਾ ਵੈਸ਼ਨੋ ਦੇਵੀ ਮਿਆਣੀ ਬਾਕਰਪੁਰ ਵਿਖੇ ਲੈਂਟਰ ਪਾਇਆ ਗਿਆ | ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਆਗੂ ਵਿਪਨ ਸਭਰਵਾਲ ਤੇ ਵਿਨੋਦ ਸ਼ਰਮਾ ਨੇ ਦੱਸਿਆ ਕਿ ਮੰਦਰ ਦੀ ਇਮਾਰਤ ਦਾ ਕੁੱਝ ਹਿੰਸਾ ਬਾਲਿਆ ਵਾਲੀਆਂ ਛੱਤਾਂ ਦਾ ਸੀ ਤੇ ਬਾਰਸ਼ਾਂ ਦੌਰਾਨ ਦਿੱਕਤ ਪੇਸ਼ ਆਉਂਦੀ ਸੀ ਉਨ੍ਹਾਂ ਦੱਸਿਆ ਕਿ ਨਗਰ ਦੇ ਪ੍ਰਵਾਸੀ ਭਾਰਤੀ ਵੀਰਾਂ ਅਤੇ ਸਮੂਹ ਨਗਰ ਵਾਸੀਆਂ ਦੇ ਉੱਦਮ ਸਦਕਾ ਅੱਜ ਲੈਂਟਰ ਪਾਏ ਜਾਣ ਦਾ ਕਾਰਜ ਮੁਕੰਮਲ ਹੋਇਆ ਹੈ | ਉਨ੍ਹਾਂ ਇਸ ਕਾਰਜ ਲਈ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਸਕੂਲ ਦੀ ਅਧਿਆਪਕਾ ਬਲਪ੍ਰੀਤ ਕੌਰ ਨੇ ਸ਼ਾਰਟ ਟਰਮ ਕਾੳਾੂਸਲਿੰਗ ਪੈ੍ਰਕਟੀਕਲ 'ਚ ਏ.ਡੀ. ਗ੍ਰੇਡ ਪ੍ਰਾਪਤ ਕੀਤਾ ਅਗਲੀ ਖ਼ਬਰ ਵੱਧ ਰਹੀ ਧੁੰਦ ਕਰਕੇ ਵਾਹਨ ਚਾਲਕ ਚੌਕਸੀ ਨਾਲ ਚੱਲਣ-ਕਰਨੈਲ ਸਿੰਘ
Ad Position 24