15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਕੈਂਬਰਿਜ ਸਕੂਲ ਦੀ ਅਧਿਆਪਕਾ ਬਲਪ੍ਰੀਤ ਕੌਰ ਨੇ ਸ਼ਾਰਟ ਟਰਮ ਕਾੳਾੂਸਲਿੰਗ ਪੈ੍ਰਕਟੀਕਲ 'ਚ ਏ.ਡੀ. ਗ੍ਰੇਡ ਪ੍ਰਾਪਤ ਕੀਤਾ

Ad Position 21
No active advertisement
ਅਜੀਤ ਡੈਸਕ 20-12-2025
ਫਗਵਾੜਾ, 19 ਦਸੰਬਰ (ਹਰਜੋਤ ਸਿੰਘ ਚਾਨਾ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾ ਬਲਪ੍ਰੀਤ ਕੌਰ (ਪੀਜੀਟੀ ਇੰਗਲਿਸ਼ ਤੇ ਸਾਈਕੋਲਜੀ) ਨੇ ਇੰਡੀਅਨ ਕਾੳਾੂਸਲਿੰਗ ਸਰਵਸਿਜ ਦੁਆਰਾ ਆਯੋਜਿਤ ਸ਼ਾਰਟ ਟਰਮ ਕਾੳਾੂਸਲਿੰਗ ਪੈ੍ਰਕਟੀਕਲ ਇੰਟਰਨਸ਼ਿਪ ਨੂੰ ਪੂਰਾ ਕਰਕੇ ਏ.ਡੀ. ਗ੍ਰੇਡ ਪ੍ਰਾਪਤ ਕੀਤਾ ਹੈ | ਇਸ ਪ੍ਰਾਪਤੀ 'ਤੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਪਿ੍ੰ. ਜ਼ੋਰਾਵਰ ਸਿੰਘ ਨੇ ਕਿਹਾ ਕਿ ਉਸਦੀ ਮਿਹਨਤ ਸਦਕਾ ਹੀ ਗੌਰਵਮਈ ਸਟਾਰ ਪਰਫ਼ਾਰਮਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਬਲਪ੍ਰੀਤ ਜੋ ਕਿ ਬਹੁਤ ਹੀ ਮਿਹਨਤੀ ਅਧਿਆਪਕ ਹਨ ਤੇ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਹੀ ਇਹ ਨਤੀਜਾ ਹੈ |
Ad Position 22
No active advertisement
ਪਿਛਲੀ ਖ਼ਬਰ ਸੁਖਵਿੰਦਰ ਸਿੰਘ ਸੋਂਧੀ ਨੂੰ ਨੰਗਲ ਜ਼ੋਨ ਤੋਂ ਬਲਾਕ ਸੰਮਤੀ ਮੈਂਬਰ ਚੁਣੇ ਜਾਣ 'ਤੇ ਨਸ਼ਾ ਮੁਕਤੀ ਮੋਰਚਾ ਦੀ ਸਮੁੱਚੀ ਟੀਮ... ਅਗਲੀ ਖ਼ਬਰ ਮੰਦਰ ਮਾਤਾ ਵੈਸ਼ਨੋ ਦੇਵੀ ਮਿਆਣੀ ਬਾਕਰਪੁਰ ਵਿਖੇ ਲੈਂਟਰ ਪਾਇਆ
Ad Position 24