19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕਿ੍ਸਮਸ ਸੰਬੰਧੀ ਸੰਤ ਥੋਮਸ ਬਿਲੀਵਰਜ ਈਸਟਰਨ ਚਰਚ ਬਾਗੜੀਆਂ ਨੇ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 28-12-2025
ਭੁਲੱਥ, 27 ਦਸੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਨਾਲ ਲੱਗਦੇ ਪਿੰਡ ਬਾਗੜੀਆਂ ਦੇ ਸੰਤ ਥੋਮਸ ਬਿਲੀਵਰਜ ਈਸਟਰਨ ਚਰਚ ਦੇ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਵਿੱਚ ਕਿ੍ਸਮਸ ਦੇ ਤਿਉਹਾਰ ਸਬੰਧੀ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਫਾਦਰ ਸੁਖਵਿੰਦਰ ਸਿੰਘ ਬਾਗੜੀਆਂ ਵੱਲੋਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਜੀਵਨ ਸਬੰਧੀ ਪਵਿੱਤਰ ਬਾਈਬਲ ਵਿਚੋਂ ਵਚਨ ਸੁਣਾ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਗਿਆ | ਸਮਾਗਮ ਦੌਰਾਨ ਬੀਬੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜੀਵਨ ਸਬੰਧੀ ਭਜਨਾਂ ਦਾ ਗੁਣਗਾਨ ਕੀਤਾ ਗਿਆ | ਫਾਦਰ ਸੁਖਵਿੰਦਰ ਵੱਲੋਂ ਇਕੱਤਰ ਹੋਈਆਂ ਸੰਗਤਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਦਿੱਤੀ | ਇਸ ਮੌਕੇ ਭਾਈ ਜੋਗਿੰਦਰ ਸੁਭਾਨਪੁਰ, ਗੁਰਦੇਵ ਬਰਿਆਰ, ਡੈਵਿਡ ਅਕਾਲਾ, ਫਰਾਂਸਿਸ ਅਕਾਲਾ, ਅਲਬਰਟ ਲੱਕੀ ਅਕਾਲਾ, ਬਲਵਿੰਦਰ ਅਖਾੜਾ, ਮਨਪ੍ਰੀਤ ਸਿੰਘ, ਜਤਿੰਦਰ ਗਿੱਲ ਭਟਨੂਰਾ, ਭੈਣ ਰੀਨਾ, ਭੈਣ ਟੀਨਾ ਬਾਗੜੀਆਂ, ਰਣਜੀਤ ਕੌਰ ਬਾਗੜੀਆਂ, ਊਸ਼ਾ ਰਾਣੀ, ਅੰਜਨਾ, ਰਾਜ ਰਾਮਗੜ੍ਹ, ਮਨਦੀਪ ਰਾਜਪੁਰ, ਬੀਬੀ ਕਾਨਤਾ, ਕੁਲਦੀਪ ਕੌਰ, ਮਨਜੀਤ ਕੌਰ, ਮਨਜਿੰਦਰ ਕੌਰ, ਸਰਪੰਚ ਚਰਨਜੀਤ ਸਿੰਘ ਬਾਗੜੀਆਂ, ਕੁਲਵਿੰਦਰ ਸਿੰਘ ਕਰਮਜੀਤ ਸਿੰਘ, ਮੈਂਬਰ ਪੰਚਾਇਤ ਮਲਕੀਤ ਸਿੰਘ, ਮਨਜਿੰਦਰ ਸਿੰਘ ਬਾਗੜੀਆਂ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਤ ਗੋਬਿੰਦਦਾਸ ਦਾ 132ਵਾਂ ਆਗਮਨ ਦਿਵਸ ਮਨਾਇਆ • 2026 ਦਾ ਕਲੰਡਰ ਵੀ ਜਾਰੀ ਕੀਤਾ ਅਗਲੀ ਖ਼ਬਰ ਜੀ.ਬੀ. ਇੰਸਟੀਚਿਊਟ ਆਫ ਨਰਸਿੰਗ ਐਂਡ ਹੈਲਥ ਸਾਇੰਸ ਵਲੋਂ ਬੀ.ਐਸ.ਸੀ. ਨਰਸਿੰਗ ਦੀ ਕਾਊਾਸਲਿੰਗ 30 ਤੱਕ
Ad Position 24