27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਵੇਂ ਵਰ੍ਹੇ ਦੀ ਆਮਦ 'ਤੇ ਰੰਗਾਰੰਗ ਪ੍ਰੋਗਰਾਮ 'ਮੁਬਾਰਕਾਂ 2026' ਪਹਿਲੀ ਜਨਵਰੀ ਨੂੰ -ਮਨੋਹਰ ਧਾਰੀਵਾਲ <br/>

Ad Position 21
No active advertisement
ਅਜੀਤ ਡੈਸਕ 29-12-2025
ਢਿਲਵਾਂ, 28 ਦਸੰਬਰ (ਗੋਬਿੰਦ ਸੁਖੀਜਾ, ਪ੍ਰਵੀਨ ਕੁਮਾਰ)-ਪੂਰੀ ਦੁਨੀਆਂ 'ਚ ਨਵੇਂ ਸਾਲ ਦੇ ਆਗਮਨ 'ਤੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ 'ਤੇ 1 ਜਨਵਰੀ ਵੀਰਵਾਰ ਰਾਤ 9 ਵਜੇ ਰੰਗਾਰੰਗ ਪ੍ਰੋਗਰਾਮ 'ਮੁਬਾਰਕਾਂ 2026' 'ਚ ਪੰਜਾਬ ਦੇ ਸਟਾਰ ਕਲਾਕਾਰ ਦਲਵਿੰਦਰ ਦਿਆਲਪੁਰੀ, ਜੀ ਐਸ ਮੱਟੂ, ਸੁਨੈਨਾ ਨੰਦਾ, ਰਾਣਾ ਲਹਿਰੀ, ਹੀਰਾ ਧੀਰਾਂ ਵਾਲਾ, ਇਜਤਾਂ ਨੂਰ, ਰਿਹਾਨਾ ਭੱਟੀ, ਰੂਬਲ ਸੰਧੂ, ਤਰਸੇਮ ਕਲੇਰ, ਜੱਸ ਡਸਕਾ, ਕਲੇਰ ਅਜੈ, ਬਲਜਿੰਦਰ ਸਰਹਾਲੀ ਮਨਜੀਤ ਮੀਨੂ, ਮੋਹਨ ਬੈਂਸ, ਆਰ ਕੇ ਰੰਮੀ, ਸੁਦੇਸ਼ ਕੁਮਾਰੀ, ਸੰਤੋਖ ਸਿੰਘ ਹਾਟਾ, ਕਾਂਸ਼ੀ ਰਾਮ ਚੰਨ ਆਪਣੀ ਹਾਜ਼ਰੀ ਭਰਨਗੇ | ਇਸ ਪ੍ਰੋਗਰਾਮ ਦੇ ਪ੍ਰੋਡਿਊਸਰ ਮਨੋਹਰ ਧਾਰੀਵਾਲ, ਪ੍ਰੋਗਰਾਮ ਡਾਇਰੈਕਟਰ ਮਲਕੀਤ ਸਿੰਘ, ਡੀ.ਓ.ਪੀ. ਕਰਨ ਪੌਲ, ਮਿਊਜ਼ਿਕ ਡਾਇਰੈਕਟਰ ਹਰੀ ਅਮਿਤ, ਪੋਸਟਰ ਡਿਜ਼ਾਈਨ ਜੱਸੀ ਆਰਟਸ, ਸੰਧੂ ਭੰਗੜਾ ਗਰੁੱਪ ਜਲੰਧਰ, ਇੰਟਰਨੈਸ਼ਨਲ ਕਾਮੇਡੀਅਨ ਕਾਂਸ਼ੀ ਰਾਮ ਚੰਨ, ਐਂਕਰ ਕੰਵਲਜੀਤ ਰਸ਼ਮੀ, ਮਾਡਲ ਯੁਨੀਕ ਮੁਸਕਾਨ, ਪੂਜਾ ਸ਼ਰਮਾ, ਜੰਨਤ ਸੋਨੀ, ਆਇਸ਼ਾ ਲਾਖਾ, ਵਿਸ਼ੇਸ਼ ਧੰਨਵਾਦ ਪੀਟਰ ਸਫ਼ਰੀ ਕੈਨੇਡਾ, ਸੰਤੋਖ ਸੰਧੂ ਦਾ ਹੈ | ਇਸ ਪ੍ਰੋਗਰਾਮ ਦੇ ਗੀਤਕਾਰ ਕੰਤਾ ਤਲਵੰਡੀ ਵਾਲਾ, ਸੁੱਚਾ ਮਾਨ, ਤਜਿੰਦਰ ਝੀਤੇ ਕਲਾਂ, ਪਵਨ ਗਰੋਟੀਆਂ, ਰਾਮ ਦੁਲੇਟਾ, ਬੱਬੂ ਟੇਲਰ, ਲਾਲੀ ਸਭਰਾਵਾਂ ਵਾਲਾ, ਪ੍ਰਤਾਪ ਪਾਰਸ ਹਨ | ਇਹ ਪ੍ਰੋਗਰਾਮ 1 ਜਨਵਰੀ ਰਾਤ 9 ਵਜੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ 'ਤੇ ਵਰਲਡ ਵਾਈਡ ਟੈਲੀਕਾਸਟ ਹੋਵੇਗਾ ਅਤੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਕੈਨੇਡਾ ਅਤੇ ਅਮਰੀਕਾ ਵਿਚ ਵੀ ਦਿਖਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਮਨਰੇਗਾ ਦਾ ਨਾਂਅ ਬਦਲ ਕੇ ਮਹਾਤਮਾ ਗਾਂਧੀ ਦਾ ਨਿਰਾਦਰ ਕੀਤਾ-ਔਜਲਾ <br/> ਅਗਲੀ ਖ਼ਬਰ ਮਗਨਰੇਗਾ ਦੇ ਨਾਂਅ ਤੋਂ ਇਤਰਾਜ਼ ਨਹੀਂ ਪਰ ਯੋਜਨਾ ਦਾ ਮੰਤਵ ਪੂਰਾ ਹੋਣਾ ਜ਼ਰੂਰੀ -ਸਰਪੰਚ ਵਜੀਦੋਵਾਲ <br/>
Ad Position 24