27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੋਦੀ ਸਰਕਾਰ ਨਾ ਤਾਂ ਸਾਫ਼ ਪਾਣੀ ਦੇ ਸਕੀ ਤੇ ਨਾ ਹੀ ਸਾਫ਼ ਹਵਾ-ਖੜਗੇ

Ad Position 21
No active advertisement
ਅਜੀਤ ਡੈਸਕ 03-01-2026
ਨਵੀਂ ਦਿੱਲੀ, 2 ਜਨਵਰੀ (ਪੀ.ਟੀ.ਆਈ.) ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲ ਜੀਵਨ ਮਿਸ਼ਨ ਦਾ ਢੋਲ ਵਜਾਉਂਦੇ ਰਹਿੰਦੇ ਹਨ, ਪਰ ਇੰਦÏਰ ਵਿੱਚ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਮÏਤਾਂ 'ਤੇ ਚੁੱਪ ਹਨ¢ਉਨ੍ਹਾਂ ਦੋਸ਼ ਲਗਾਇਆ ਕਿ ਮੋਦੀ ਸਰਕਾਰ ਅਤੇ ਭਾਜਪਾ ਦੇਸ਼ ਨੂੰ ਨਾ ਤਾਂ ਸਾਫ਼ ਪਾਣੀ ਅਤੇ ਨਾ ਹੀ ਸਾਫ਼ ਹਵਾ ਪ੍ਰਦਾਨ ਕਰ ਸਕਦੀਆਂ ਹਨ¢

Ad Position 22
No active advertisement
ਪਿਛਲੀ ਖ਼ਬਰ ਪਾਰਟੀ ਵਰਕਰਾਂ ਨੂੰ ਧਮਕਾ ਰਹੀ ਹੈ ਦਿੱਲੀ ਸਰਕਾਰ-'ਆਪ' ਅਗਲੀ ਖ਼ਬਰ ਇੰਦੌਰ 'ਚ ਪਾਣੀ ਨਹੀਂ ਜ਼ਹਿਰ ਵੰਡਿਆ-ਰਾਹੁਲ ਗਾਂਧੀ
Ad Position 24