ਨਵੀਂ ਦਿੱਲੀ-ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ, ਰਾਹੁਲ ਗਾਂਧੀ ਨੇ ਕਿਹਾ ਕਿ 2026-27 ਦਾ ਕੇਂਦਰੀ ਬਜਟ 'ਭਾਰਤ ਦੇ ਅਸਲ ਸੰਕਟਾਂ ਤੋਂ ਅਣਜਾਣ' ਹੈ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨÏਜਵਾਨ ਬੇਰੁਜ਼ਗਾਰ ਹਨ, ਨਿਰਮਾਣ ਘਟ ਰਿਹਾ ਹੈ ਅਤੇ ਕਿਸਾਨ ਸੰਕਟ ਵਿੱਚ ਹਨ¢ਕਾਂਗਰਸ ਆਗੂ ਨੇ ਕਿਹਾ ਕਿ ਨਿਵੇਸ਼ਕ ਪੂੰਜੀ ਵਾਪਸ ਲੈ ਰਹੇ ਹਨ, ਘਰੇਲੂ ਬੱਚਤ ਤੇਜ਼ੀ ਨਾਲ ਘਟ ਰਹੀ ਹੈ, ਵਿਸ਼ਵਵਿਆਪੀ ਝਟਕੇ ਆਦਿ ਸਭ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ¢'