14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਈਰਾਨ 'ਚ ਫਸੇ 345 ਭਾਰਤੀ ਮਛੇਰੇ ਅਰਮੀਨੀਆ ਰਾਹੀਂ ਘਰ ਪਰਤੇ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026
ਨਵੀਂ ਦਿੱਲੀ, 4 ਅਪ੍ਰੈਲ (ਪੀ.ਟੀ.ਆਈ.)-ਵਧਦੇ ਖੇਤਰੀ ਤਣਾਅ ਦੌਰਾਨ ਈਰਾਨ 'ਚ ਫਸੇ 345 ਭਾਰਤੀ ਮਛੇਰਿਆਂ ਦਾ ਇਕ ਸਮੂਹ ਸਨਿਚਰਵਾਰ ਨੂੰ ਅਰਮੀਨੀਆ ਰਾਹੀਂ ਭਾਰਤ ਵਾਪਸ ਆਇਆ | ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਦੀ ਵਾਪਸੀ ਵਿਚ ਸਹਾਇਤਾ ਲਈ ਆਪਣੇ ਅਰਮੀਨੀਆ ਦੇ ਹਮਰੁਤਬਾ ਅਰਾਰਤ ਮਿਰਜ਼ੋਯਾਨ ਦਾ ਧੰਨਵਾਦ ਕੀਤਾ | ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਅੱਜ ਸ਼ਾਮ ਚੇਨਈ ਪਹੁੰਚੇ | ਹਾਲਾਂਕਿ, ਉਨ੍ਹਾਂ ਦੇ ਈਰਾਨ 'ਚ ਫਸੇ ਹੋਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨੇ ਗਲਤ ਹਰਕਤ ਕੀਤੀ ਤਾਂ ਕੋਲਕਾਤਾ 'ਤੇ ਹਮਲਾ ਕਰੇਗਾ ਪਾਕਿਸਤਾਨ-ਖਵਾਜਾ ਆਸਿਫ਼ ਅਗਲੀ ਖ਼ਬਰ ਈਰਾਨ ਕੋਲ ਹੁਣ ਸਿਰਫ਼ 48 ਘੰਟਿਆਂ ਦਾ ਸਮਾਂ-ਟਰੰਪ
Ad Position 24