07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਿਵਲ ਸੇਵਾਵਾਂ ਮੁਢਲੀ ਪ੍ਰੀਖਿਆ 'ਚ 5.49 ਲੱਖ ਉਮੀਦਵਾਰ ਬੈਠੇ

Ad Position 21
No active advertisement
ਅਜੀਤ ਡੈਸਕ 25-05-2026
ਨਵੀਂ ਦਿੱਲੀ, 24 ਮਈ (ਪੀ.ਟੀ.ਆਈ.)-ਕੇਂਦਰੀ ਜਨਤਕ ਸੇਵਾਵਾਂ ਕਮਿਸ਼ਨ (ਯੂ. ਪੀ. ਐੱਸ. ਸੀ.) ਨੇ ਕਿਹਾ ਕਿ ਐਤਵਾਰ ਨੂੰ ਹੋਈ ਸਿਵਲ ਸੇਵਾਵਾਂ ਮੁਢਲੀ ਪ੍ਰੀਖਿਆ 'ਚ ਲਗਭਗ 5.49 ਲੱਖ ਉਮੀਦਵਾਰ ਬੈਠੇ¢ ਯੂ. ਪੀ. ਐੱਸ. ਸੀ. ਵਲੋਂ ਸਿਵਲ ਸੇਵਾਵਾਂ (ਪ੍ਰੀਲਿਮਿਨਰੀ) ਪ੍ਰੀਖਿਆ 2026 ਦੇਸ਼ ਭਰ ਦੇ 83 ਪ੍ਰੀਖਿਆ ਕੇਂਦਰਾਂ (ਸ਼ਹਿਰਾਂ) 'ਚ ਸਥਿਤ 2,072 ਪ੍ਰੀਖਿਆ ਸਥਾਨਾਂ 'ਤੇ ਕਰਵਾਈ ਗਈ¢ ਅੰਕੜਿਆਂ ਅਨੁਸਾਰ ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਕੁੱਲ 8,19,732 ਉਮੀਦਵਾਰਾਂ 'ਚੋਂ ਲਗਭਗ 5.49 ਲੱਖ ਉਮੀਦਵਾਰਾਂ (ਲਗਭਗ 67 ਫ਼ੀਸਦੀ) ਨੇ ਪ੍ਰੀਖਿਆ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਲਗਾਤਾਰ ਵਿਗੜ ਰਹੀ ਅਮਨ ਤੇ ਕਾਨੂੰਨ ਵਿਵਸਥਾ-ਮਜੀਠੀਆ ਅਗਲੀ ਖ਼ਬਰ ਭਾਖੜਾ ਨਹਿਰ 'ਚ ਪਤੀ-ਪਤਨੀ ਨੇ 3 ਬੱਚਿਆਂ ਸਮੇਤ ਮਾਰੀ ਛਾਲ-ਬੱਚਿਆਂ ਦੀ ਮੌਤ
Ad Position 24