ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਅਲ ਨੀਨੋ ਕੀ ਹੈ

Ad Position 21
No active advertisement
ਅਜੀਤ ਡੈਸਕ 15-06-2026
ਅਲ ਨੀਨੋ ਸਪੈਨਿਸ਼ ਭਾਸ਼ਾ ਦਾ ਸ਼ਬਦ ਹੈ | ਇਹ ਇਕ ਕੁਦਰਤੀ ਮੌਸਮੀ ਘਟਨਾ ਹੈ ਜਿਸ ਕਾਰਨ ਪ੍ਰਸ਼ਾਂਤ ਮਹਾਂਸਾਗਰ ਦੇ ਭੂ ਮੱਧ ਰੇਖਾ ਵਾਲੇ ਸਮੰੁਦਰ ਦੀ ਸਤ੍ਹਾ ਦਾ ਤਾਪਮਾਨ ਜ਼ਿਆਦਾ ਗਰਮ ਹੋ ਜਾਂਦਾ ਹੈ | ਜਿਸ ਨਾਲ ਪੂਰਬ ਤੋਂ ਪੱਛਮ ਵੱਲ ਚੱਲਣ ਵਾਲੀਆਂ ਸਮੁੰਦਰੀ ਹਵਾਵਾਂ ਕਮਜ਼ੋਰ ਹੋ ਜਾਂਦੀਆਂ ਹਨ | ਏਸ਼ੀਆ ਵੱਲ ਦਾ ਗਰਮ ਪਾਣੀ ਅਮਰੀਕਾ ਵੱਲ ਵਧਣ ਲੱਗਦਾ ਹੈ ਤੇ ਇਸ ਕਾਰਨ ਮੌਨਸੂਨ ਕਮਜ਼ੋਰ ਪੈ ਜਾਂਦਾ ਹੈ | ਬਾਰਿਸ਼ ਘਟਦੀ ਹੈ ਤੇ ਲੂ ਚੱਲਦੀ ਹੈ | ਜਦੋਂਕਿ ਇਸ ਦੇ ਉਲਟ ਦੱਖਣੀ ਅਮਰੀਕਾ ਦੇ ਦੇਸ਼ਾਂ ਵਿਚ ਬਾਰਿਸ਼ ਵਧ ਜਾਂਦੀ ਹੈ | ਇਹ ਘਟਨਾ ਆਮ ਤੌਰ ਤੇ ਹਰ 2 ਤੋਂ 7 ਸਾਲਾਂ ਦੇ ਵਿਚਕਾਰ ਵਾਪਰਦੀ ਹੈ ਪਰ ਇਸ ਵਾਰ ਇਸ ਦੇ 'ਸੁਪਰ ਅਲ ਨੀਨੋ' ਬਣਨ ਦੀ ਸੰਭਾਵਨਾ ਕਾਰਨ ਜ਼ਿਆਦਾ ਫ਼ਿਕਰ ਵਾਲੀ ਗੱਲ ਹੈ |

Ad Position 22
No active advertisement
ਪਿਛਲੀ ਖ਼ਬਰ 'ਆਪ੍ਰੇਸ਼ਨ ਟਾਈਗਰ' ਦੀ ਚਰਚਾ ਵਿਚਾਲੇ ਊਧਵ ਵਲੋਂ ਪਾਰਟੀ ਸੰਸਦ ਮੈਂਬਰਾਂ ਨਾਲ ਮੀਟਿੰਗ ਅਗਲੀ ਖ਼ਬਰ ਤਿ੍ਪੁਰਾ ਦੀ ਖੇਤਰੀ ਪਾਰਟੀ ਹੈ ਐਨ.ਸੀ.ਪੀ.ਆਈ.
Ad Position 24
No active advertisement