14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਜੀਓ�ਪਲੇਟਫਾਰਮਸ ਨੂੰ 27 ਕਰੋੜ ਦੇ ਸ਼ੇਅਰ ਵੇਚਣ ਲਈ ਬੋਰਡ ਦੀ ਮਨਜ਼ੂਰੀ

Ad Position 21
repet_subhas-goyals [Copy P29]
ਅਜੀਤ ਡੈਸਕ 20-06-2026

ਮੁੰਬਈ, 19 ਜੂਨ (ਏਜੰਸੀ)-ਰਿਲਾਇੰਸ ਇੰਡਸਟ੍ਰੀਜ਼ ਦੀ ਡਿਜੀਟਲ ਅਤੇ ਟੈਲੀਕਮਿਊਨੀਕੇਸ਼ਨਜ਼ ਬ੍ਰਾਂਚ, ਜੀਓ� ਪਲੇਟਫਾਰਮਸ ਲਿ. ਦੇ ਬੋਰਡ ਨੇ 27 ਕਰੋੜ ਇਕੁਵਿਟੀ ਸ਼ੇਅਰ ਤੱਕ ਦੇ ਫਰੈੱਸ਼ ਇਸ਼ੂ ਵਾਲੇ ਆਈ. ਪੀ. ਓ. ਲਈ ਡਰਾਫਟ ਪੇਪਰ ਫਾਈਲ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ, ਆਰ. ਆਈ. ਐਲ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ੇਅਰਧਾਰਕਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀ� ਪਲੇਟਫਾਰਮਸ ਦੇ ਬੋਰਡ ਤੋਂ ਮਨਜ਼ੂਰੀ ਡਰਾਫ਼ਟ ਰੇਡ ਹੇਰਿੰਗ ਪ੍ਰਾਸਪੈਕਟਸ ਸ਼ੁੱਕਰਵਾਰ ਨੂੰ ਸਿਕਿਊਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ ਕੋਲ ਫਾਈਲ ਕੀਤਾ ਜਾਵੇਗਾ। ਪ੍ਰਸਤਾਵਿਤ ਆਈ. ਪੀ.�ਓ. ’ਚ 10 ਰੁਪਏ ਫੇਸ ਵੈਲਿਊੂ ਵਾਲੇ 27 ਕਰੋੜ ਸ਼ੇਅਰ ਤੱਕ ਦੇ ਫਰੈੱਸ਼ ਇਸ਼ੂ ਸ਼ਾਮਿਲ ਹਨ। ਇਸ਼ੂ ਦੀ ਕੀਮਤ ਸੇਬੀ ਰੈਗੂਲੇਸ਼ਨਜ਼ ਅਨੁਸਾਰ ਬੁੱਕ ਬਿਲਡਿੰਗ ਪ੍ਰਕਿਰਿਆ ਜ਼ਰੀਏ ਤੈਅ ਕੀਤਾ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਰਾਮ ਮੰਦਰ ਫੰਡ ਵਿਵਾਦ ਦੀ ਐਸ.ਆਈ.ਟੀ. ਜਾਂਚ ਸੱਚਾਈ ਸਾਹਮਣੇ ਲਿਆਏਗੀ-ਆਦਿੱਤਿਆਨਾਥ ਅਗਲੀ ਖ਼ਬਰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਨਿਤਿਸ਼ ਕੁਮਾਰ
Ad Position 24