ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸਰਕਾਰ ਨੇ ਕੀ ਬਣਾਈ ਸੀ ਯੋਜਨਾ

Ad Position 21
No active advertisement
ਅਜੀਤ ਡੈਸਕ 03-07-2026


ਕੇਂਦਰ ਸਰਕਾਰ ਦੀ ਨਵੀਂ ਯੋਜਨਾ ਅਨੁਸਾਰ ਇੰਪਰੂਵਡ ਰਾਈਸ ਦੀ ਛਾਂਟੀ ਦੌਰਾਨ ਨਿਕਲਣ ਵਾਲੇ 100 ਫ਼ੀਸਦੀ ਟੁੱਟੇ ਚੌਲ਼ਾਂ ਨੂੰ ਖਾਦ ਅਤੇ ਸਪਲਾਈ ਵਿਭਾਗ ਖੁੱਲ੍ਹੀ ਮਾਰਕੀਟ ਵਿੱਕਰੀ ਸਕੀਮ ਰਾਹੀਂ ਨਿਰਧਾਰਤ ਕੀਮਤ ’ਤੇ ਵੇਚੇਗਾ। ਰਾਈਸ ਮਿੱਲਰਾਂ ਦਾ ਕਹਿਣਾ ਹੈ ਕਿ ਕਈ ਮਹੀਨੇ ਬਾਅਦ ਵੀ ਹਜ਼ਾਰਾਂ ਟਨ ਟੁੱਟੇ ਚੌਲ਼ ਸਾਡੇ ਗੁਦਾਮਾਂ ਵਿਚ ਪਏ ਹਨ। ਪੰਜਾਬ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਸਾਬਕ ਮੀਤ ਪ੍ਰਧਾਨ ਨੇਤਾ ਤੇਜਿੰਦਰ ਸਿੰਘ ਤੇਜ਼ੀ ਰਾਜੇਵਾਲ ਨੇ ਕਿਹਾ ਕਿ ਜੇ ਹੁਣ ਦੇਸ਼ ਭਰ ਵਿਚੋਂ ਸਿਰਫ਼ ਇੰਪਰੂਵਡ ਚੌਲ਼ ਹੀ ਕੇਂਦਰੀ ਪੂਲ ਵਿਚ ਲਏ ਜਾਣੇ ਹਨ ਤਾਂ ਕੁਦਰਤੀ ਹੈ ਕਿ ਸ਼ੈਲਰਾਂ ਵਿਚ ਟੁੱਟੇ ਚੌਲ਼ਾਂ ਦੀ ਮਾਤਰਾ ਹੋਰ ਵਧੇਗੀ । ਇਹ ਦੇਸ਼ ਦੇ ਸਾਰੇ ਕਸਟਮ ਮਿਲਿੰਗ ਸਿਸਟਮ ਨਾਲ ਜੁੜਿਆ ਇੱਕ ਗੰਭੀਰ ਪ੍ਰਸ਼ਾਸਨਿਕ ਤੇ ਆਰਥਿਕ ਮਸਲਾ ਹੈ ।

Ad Position 22
No active advertisement
ਪਿਛਲੀ ਖ਼ਬਰ 100 ਫ਼ੀਸਦੀ ਟੁੱਟੇ ਚੌਲ਼ਾਂ ਦੇ ਨਿਪਟਾਰੇ ਦਾ ਮਸਲਾ ਬਣਿਆ ਸਭ ਤੋਂ ਵੱਡਾ ਮੁੱਦਾ ਅਗਲੀ ਖ਼ਬਰ ਭਾਰਤ ਨਾਲ ਮਿਲ ਕੇ ਹਰ ਤਰ੍ਹਾਂ ਦੀ ਧਮਕੀ ਦਾ ਸਾਹਮਣਾ ਕਰਾਂਗੇ- ਤਕਾਇਚੀ
Ad Position 24
No active advertisement