09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਭਾਰਤ ਨੇ ਰਾਹਤ ਸਮੱਗਰੀ ਤੇ ਉਪਕਰਨਾਂ ਦੀ ਇਕ ਹੋਰ ਖੇਪ ਨਿਪਾਲ ਭੇਜੀ

ਨਵੀਂ ਦਿੱਲੀ, 9 ਸਤੰਬਰ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਬੁੱਧਵਾਰ ਨੂੰ ਨਿਪਾਲ ਲਈ ਸੀ-17 ਟਰਾਂਸਪੋਰਟ ਏਅਰਕ੍ਰਾਫ਼ਟ ਰਾਹੀਂ 35 ਟਨ ਰਾਹਤ ਸਮੱਗਰੀ ਤੇ ਉਪਕਰਨ ਭੇਜੇ। ਭਾਰਤ ਨੇ ਰਾਹਤ ਟੀਮ ਵੀ ਭੇਜੀ ਹੈ ਜੋ ...

Ad Position 21
repet_subhas-goyals [Copy P29]
ਅਜੀਤ ਡੈਸਕ 10-09-2026

ਨਵੀਂ ਦਿੱਲੀ, 9 ਸਤੰਬਰ (ਏਜੰਸੀ)-ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਨੇ ਬੁੱਧਵਾਰ ਨੂੰ ਨਿਪਾਲ ਲਈ ਸੀ-17 ਟਰਾਂਸਪੋਰਟ ਏਅਰਕ੍ਰਾਫ਼ਟ ਰਾਹੀਂ 35 ਟਨ ਰਾਹਤ ਸਮੱਗਰੀ ਤੇ ਉਪਕਰਨ ਭੇਜੇ। ਭਾਰਤ ਨੇ ਰਾਹਤ ਟੀਮ ਵੀ ਭੇਜੀ ਹੈ ਜੋ ਨਿਪਾਲੀ ਸੈਨਾ ਨਾਲ ਮਿਲ ਕੇ ਕੰਮ ਕਰ ਰਹੀ ਹੈ, ਜਦੋਂ ਕਿ ਪੀੜਤਾਂ ਦੀਆਂ ਲਾਸ਼ਾਂ ਦੀ ਪਛਾਣ ਲਈ ਇਕ ਫੋਰੈਂਸਿਕ ਟੀਮ ਵੀ ਭੇਜੀ ਹੈ। ਭਾਰਤ ਨੇ 3 ਸਤੰਬਰ ਦੀ ਰਾਤ ਨੂੰ ਨਿਪਾਲ ਲਈ ਦੋ ਮਿਲਟਰੀ ਟਰਾਂਸਪੋਰਟ ਏਅਰਕ੍ਰਾਫ਼ਟਾਂ ਰਾਹੀਂ 21 ਟਨ ਤੋਂ ਜ਼ਿਆਦਾ ਰਾਹਤ ਸਮੱਗਰੀ ਦੀ 6ਵੀਂ ਖੇਪ ਭੇਜੀ ਸੀ। ਨਿਪਾਲ ’ਚ ਆਏ ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 1365 ਤੱਕ ਪੁੱਜ ਗਈ ਹੈ। 

Ad Position 22
No active advertisement
ਪਿਛਲੀ ਖ਼ਬਰ ਦਿੱਲੀ ’ਚ ਹਾਦਸੇ ਵਾਲੀ ਇਮਾਰਤ ਦੇ ਨਾਲ ਵਾਲੀ ਇਮਾਰਤ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਅਗਲੀ ਖ਼ਬਰ ਭਾਜਪਾ ਨੂੰ ਬੰਗਾਲ ਸਮੇਤ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਮਿਲੇ 1472 ਕਰੋੜ ਰੁਪਏ
Ad Position 24