ਬਿਜਲੀ ਦਫ਼ਤਰ ਹਰਿਆਣਾ 'ਚ ਨਵੇਂ ਸਾਲ ਦੀ ਆਮਦ 'ਤੇ ਧਾਰਮਿਕ ਸਮਾਗਮ ਕਰਵਾਇਆ
ਅਜੀਤ ਡੈਸਕ
04-01-2026
ਇਸ ਮੌਕੇ ਹਨੀ ਕੁਮਾਰ ਤੇ ਕਰਨ ਸੈਣੀ ਏ.ਏ.ਈ., ਕੁਲਬੀਰ ਸਿੰਘ ਜੇ.ਈ., ਪ੍ਰਕਾਸ਼ ਸਿੰਘ ਜੇ.ਈ, ਨਰਿੰਦਰ ਕੁਮਾਰ ਜੇ.ਈ, ਜਸਪਾਲ ਸਿੰਘ ਜੇ.ਈ, ਅਵਤਾਰ ਸਿੰਘ ਜੇ. ਈ, ਹਰਕੰਵਲ ਰਾਹੀ ਜੇ.ਈ., ਪ੍ਰਕਾਸ਼ ਸਿੰਘ ਫਾਂਬੜਾ ਜੇ.ਈ, ਅਸ਼ਵਨੀ ਕੁਮਾਰ ਜੇ.ਈ, ਅਸ਼ੋਕ ਕੁਮਾਰ ਜੇ.ਈ, ਦਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਜੇ.ਈ., ਰਾਕੇਸ਼ ਠਾਕੁਰ ਟੈਂਟਪਾਲ ਐਸ.ਐਸ.ਓ, ਪੰਕਜ ਠਾਕੁਰ ਐਸ.ਐਸ.ਓ ਜਨੌੜੀ, ਬਲਵਿੰਦਰ ਕੌਰ, ਜਸਵਿੰਦਰ ਸਿੰਘ, ਕਰਨੈਲ ਸਿੰਘ, ਬਘੇਲ ਸਿੰਘ, ਅਮਨਪ੍ਰੀਤ ਸਿੰਘ, ਸੁਨੀਲ ਪਾਂਡੇ, ਲੱਡੂ ਅੱਭੋਵਾਲ, ਹੈਪੀ ਭੂੰਗਾ, ਸੁਰਜੀਤ ਸਿੰਘ ਧੂਤ ਸਾਬਕਾ ਐਸ.ਐਸ.ਓ, ਜਤਿੰਦਰ ਸਿੰਘ ਆਦਿ ਹਾਜ਼ਰ ਸਨ |