29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਭਲਕੇ ਬਿਜਲੀ ਬੰਦ ਰਹੇਗੀ

Ad Position 21
No active advertisement
ਅਜੀਤ ਡੈਸਕ 10-04-2026
ਘੋਗਰਾ, 9 ਅਪ੍ਰੈਲ (ਆਰ. ਐੱਸ. ਸਲਾਰੀਆ)- ਸਬ ਸਟੇਸ਼ਨ 66 ਕੇ.ਵੀ. ਘੋਗਰਾ ਦੀ ਸ਼ਟ ਡਾਊਨ ਕਰਕੇ ਸਬ ਸਟੇਸ਼ਨ ਘੋਗਰਾ ਤੋਂ ਚੱਲਦੇ 11 ਕੇ.ਵੀ. ਫੀਡਰ ਬੱਡਲਾ, ਫੀਡਰ ਘੋਗਰਾ, ਫੀਡਰ ਪੰਡੋਰੀ, ਫੀਡਰ ਸੱਗਰਾਂ, ਫੀਡਰ ਛੰਨੀਆਂ, ਫੀਡਰ ਨੰਗਲ ਬਿਹਾਲਾਂ ਦੇ ਅਧੀਨ ਆਉਂਦੇ ਸਾਰੇ ਪਿੰਡਾਂ ਦੀ ਬਿਜਲੀ ਦੀ ਸਪਲਾਈ 11 ਅਪ੍ਰੈਲ 2026 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ | ਇਹ ਜਾਣਕਾਰੀ ਇੰਜ. ਏ. ਏ. ਈ. ਪਰਮਜੀਤ ਸਿੰਘ ਉਪ ਮੰਡਲ ਅਫ਼ਸਰ ਘੋਗਰਾ ਵਲੋਂ ਦਿੱਤੀ ਗਈ |
Ad Position 22
No active advertisement
ਪਿਛਲੀ ਖ਼ਬਰ ਮੁਕੇਰੀਆਂ ਦੇ ਨੌਜਵਾਨ ਰਜਿੰਦਰ ਸਿੰਘ ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਅਗਲੀ ਖ਼ਬਰ ਨਗਰ ਨਿਗਮ ਦੇ ਹਾਊਸ ਦਾ ਕਾਰਜਕਾਲ ਪੂਰਾ ਹੋਣ 'ਤੇ ਆਖ਼ਰੀ ਮੀਟਿੰਗ ਅੱਜ- ਮੇਅਰ ਸੁਰਿੰਦਰ ਕੁਮਾਰ
Ad Position 24