ਹੁਸ਼ਿਆਰਪੁਰ, 19 ਅਪ੍ਰੈਲ (ਬਲਜਿੰਦਰਪਾਲ ਸਿੰਘ)- ਰੋਜ਼ਾਨਾ 'ਅਜੀਤ' ਦੇ ਨਸਰਾਲਾ ਤੋਂ ਪੱਤਰਕਾਰ ਸਤਵੰਤ ਸਿੰਘ ਥਿਆੜਾ ਜਿਨ੍ਹਾਂ ਦੇ ਮਾਤਾ ਰੇਸ਼ਮ ਕੌਰ ਜੋ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ, ਨਾਲ ਇਲਾਕੇ ਭਰ ਤੋਂ ਨਾਮਵਰ ਸ਼ਖਸੀਅਤਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨ੍ਹਾ ਵਿਚ ਦਵਿੰਦਰ ਸਿੰਘ 'ਅਜੀਤ' ਸਬ ਐਡੀਟਰ, ਅਤੁੱਲ ਸ਼ਰਮਾ ਜਨਰਲ ਮੈਨੇਜਰ ਸੋਨਾਲੀਕਾ, ਸਰਪੰਚ ਕਮਲ ਨਿਆੜਾ, ਜਸਵੰਤ ਰਾਏ ਭਾਸ਼ਾ ਵਿਭਾਗ ਹੁਸ਼ਿਆਰਪੁਰ, ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼, ਭੁਪਿੰਦਰ ਸਿੰਘ ਪੱਪੂ ਅਜੜਾਮ, ਸਾਬਕਾ ਮੈਂਬਰ ਜਿਲਾ ਪ੍ਰੀਸ਼ਦ ਸੁਖਪਾਲ ਸਿੰਘ ਧੂਤ, ਜੇ.ਈ. ਨਿਰਮਲ ਸਿੰਘ, ਜੇ.ਈ. ਨਛਤਰ ਸਿੰਘ, ਸਾਬਕਾ ਮੈਂਬਰ ਰਾਜ ਸਭਾ ਵਰਿੰਦਰ ਸਿੰਘ ਬਾਜਵਾ, ਸੰਦੀਪ ਸਿੰਘ ਸੀਕਰੀ ਹਲਕਾ ਇੰਚਾਰਜ ਸ਼ਾਮਚੁਰਾਸੀ, ਅਵਤਾਰ ਸਿੰਘ ਜੌਹਲ ਹੁਸ਼ਿਆਰਪੁਰ, ਪਿ੍ੰਸੀ. ਜਗਦੀਪ ਕੌਰ ਅਜੜਾਮ, ਮਾ.ਕੁਲਵਿੰਦਰ ਸਿੰਘ, ਡਾ. ਜਸਵੰਤ ਸਿੰਘ ਮੰਡਿਆਲ, ਗੁਰਵਿੰਦਰ ਸਿੰਘ ਖੰਗੂੜਾ ਮੀਤ ਪ੍ਰਧਾਨ ਪੰਜਾਬ ਬੀ.ਕੇ.ਯੂ ਦੁਆਬਾ, ਪਵਿੱਤਰ ਸਿੰਘ ਧੁੱਗਾ ਜਿਲਾ ਪ੍ਰਧਾਨ ਬੀ.ਕੇ.ਯੂ ਕਾਦੀਆਂ, ਗੁਰਬਖਸ਼ ਸਿੰਘ ਨਸਰਾਲਾ, ਸਰਪੰਚ ਜਰਨੈਲ ਸਿੰਘ ਨਸਰਾਲਾ, ਸਰਪੰਚ ਪਰਮਿੰਦਰ ਸਿੰਘ ਸੱਜਣਾ, ਭਾਈ ਇੰਦਰਜੀਤ ਸਿੰਘ ਸੁਹਾਣੇ ਵਾਲੇ, ਸਰਪੰਚ ਜਤਿੰਦਰ ਸਿੰਘ ਪੰਡੋਰੀ ਰੁਕਮਣ, ਸਰਪੰਚ ਬਿਧੀ ਚੰਦ ਅਜੜਾਮ, ਸਰਪੰਚ ਜੁਗਰਾਜ ਸਿੰਘ ਹੁਸੈਨਪੁਰ, ਲੈਕ. ਮਲਕੀਤ ਸਿੰਘ ਜੌਹਲ, ਲੈਕ ਲਖਜੀਤ ਸਿੰਘ ਓੁਹੜਪੁਰ, ਲੈਕ.ਆਰ.ਪੀ ਸਿੰਘ, ਸਿਮਰਨ ਸਿੰਘ, ਮਾ. ਸੁਖਦੇਵ ਸਿੰਘ ਨਸਰਾਲਾ, ਭਾਈ ਸਤਿੰਦਰਪਾਲ ਸਿੰਘ ਆਲਮ, ਬੱਬੂ ਹੈਦਰੋਵਾਲ ਆਦਿ ਸ਼ਾਮਿਲ ਸਨ |