13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਨਿਊਜ਼ ਪੇਪਰ ਏਜੰਟ ਨੂੰ ਸਦਮਾ, ਪਤਨੀ ਦਾ ਦਿਹਾਂਤ

Ad Position 21
No active advertisement
ਅਜੀਤ ਡੈਸਕ 25-04-2026
ਚੌਲਾਂਗ, 24 ਅਪ੍ਰੈਲ (ਸੁਖਦੇਵ ਸਿੰਘ)-ਚੌਲਾਂਗ ਤੋਂ ਨਿਊਜ਼ ਪੇਪਰ ਏਜੰਟ ਪ੍ਰਤਾਪ ਚੰਦ ਦੀ ਧਰਮ ਪਤਨੀ ਅਤੇ ਪੱਤਰਕਾਰ ਅੰਮਿ੍ਤ ਪਾਲ ਵਾਸੂਦੇਵ ਦੇ ਮਾਤਾ ਤਿ੍ਪਤਾ ਦੇਵੀ ਜੋ ਬੀਤੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਤਿਆਗ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਜੀ ਦੇ ਪਾਠ ਦੇ ਭੋਗ ਮਿਤੀ 30 ਅਪ੍ਰੈਲ 2026 ਦਿਨ ਵੀਰਵਾਰ ਨੂੰ ਠੀਕ ਦੁਪਹਿਰ 1 ਵਜੇ ਉਨ੍ਹਾਂ ਦੇ ਗ੍ਰਹਿ ਸਥਾਨ ਸਤਿਗੁਰ ਨਗਰ ਕਾਲੋਨੀ ਅੱਡਾ ਚੌਲਾਂਗ ਵਿਖੇ ਪਾਏ ਜਾਣਗੇ | ਪ੍ਰਤਾਪ ਚੰਦ ਨਾਲ ਇਸ ਦੁੱਖ ਦੀ ਘੜੀ ਸੰਗਤ ਸਿੰਘ ਗਿਲਜੀਆਂ ਸਾਬਕਾ ਮੰਤਰੀ ਪੰਜਾਬ, ਅਰਵਿੰਦਰ ਸਿੰਘ ਰਸੂਲਪੁਰ, ਰਕੇਸ਼ ਵੋਹਰਾ ਪ੍ਰਧਾਨ, ਦਵਿੰਦਰ ਚੌਲਾਂਗ, ਵਿਜੇ ਕੁਮਾਰ, ਅਵਤਾਰ ਸਿੰਘ ਖੋਖਰ, ਬਿਕਰਮਜੀਤ ਸਿੰਘ ਲਾਲੀ, ਸੁਖਰਾਜ ਸਿੱਧੂ, ਪ੍ਰਧਾਨ ਪਰਮਿੰਦਰ ਸਿੰਘ ਨੰਨੜ, ਗੁਰਵਿੰਦਰ ਸਿੰਘ ਮੋਹਕਮਗੜ•, ਪਿ੍ਥੀਪਾਲ ਸਿੰਘ ਦਾਤਾ, ਸਤਪਾਲ ਸਿੰਘ ਜੇ.ਈ., ਸੁਰਜੀਤ ਸਿੰਘ ਸਾਬਕਾ ਸਰਪੰਚ, ਰਾਮਪਾਲ ਸਿੰਘ ਖੋਖਰ ਆਦਿ ਨੇ ਦੁੱਖ ਦਾ
Ad Position 22
No active advertisement
ਪਿਛਲੀ ਖ਼ਬਰ ਠੁਆਣਾ ਸਕੂਲ 'ਚ ਕਮਰੇ ਬੰਦ ਤੇ ਦੋ ਦਿਨਾਂ ਤੋਂ ਬੱਚਿਆਂ ਦੀ ਹਾਜ਼ਰੀ ਨਹੀ ਲੱਗੀ ਅਗਲੀ ਖ਼ਬਰ ਡਿਊਟੀ 'ਤੇ ਜਾ ਰਿਹਾ ਰੇਲਵੇ ਕਰਮਚਾਰੀ ਲੁੱਟ ਖੋਹ ਦਾ ਹੋਇਆ ਸ਼ਿਕਾਰ
Ad Position 24