23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਦਰਬਾਰ ਬੀਬੀ ਸੂਦੀ ਦਾ ਸਾਲਾਨਾ ਸੱਭਿਆਚਾਰਕ ਮੇਲਾ 18 ਨੂੰ

Ad Position 21
No active advertisement
ਅਜੀਤ ਡੈਸਕ 12-06-2026
ਚੌਲਾਂਗ, 11 ਜੂਨ (ਸੁਖਦੇਵ ਸਿੰਘ)-ਇਥੋਂ ਨਜ਼ਦੀਕ ਪੈਂਦੇ ਦਰਬਾਰ ਬੀਬੀ ਸੂਦੀ ਜੀ ਦਾ ਸਾਲਾਨਾ ਸੱਭਿਆਚਾਰਕ ਮੇਲਾ 18 ਜੂਨ ਨੂੰ ਪਿੰਡ ਬਘਿਆੜੀ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਰਾਣਾ ਬਘਿਆੜੀ, ਕੁਲਵਿੰਦਰ ਦੁਬਈ, ਸੰਨ੍ਹੀ, ਸੁੱਖਾ ਗੇੜਾ ਨੇ ਦਿੰਦਿਆਂ ਦੱਸਿਆ ਕਿ ਝੰਡੇ ਦੀ ਰਸਮ ਸਵੇਰੇ 11:30 ਵਜੇ, ਚਾਦਰ ਦੀ ਰਸਮ ਸਵੇਰੇ 12 ਵਜੇ, ਕੱਵਾਲੀਆਂ ਦੁਪਹਿਰ 12:30 ਵਜੇ ਤੇ 19 ਜੂਨ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ 'ਚ ਸੂਫ਼ੀ ਗਾਇਕ ਕਾਂਸ਼ੀ ਨਾਥ, ਜੈਲੀ, ਮਨੀ ਕਨਵਰ, ਆਰ ਬੀ ਗਿੱਲ, ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ | ਇਸ ਮੌਕੇ ਜਿੰਦਰ ਖ਼ਾਨਪੁਰੀ, ਸੰਗਮ ਸਿਸਟਰ, ਅਮਨ ਪਾਬਲਾ, ਰਾਜ ਅਹੀਆਪੁਰੀ, ਦਰਸ਼ਕਾਂ ਦਾ ਮਨੋਰੰਜਨ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਨਿਗਮ ਚੋਣਾਂ ਲਈ ਸਰਕਾਰ ਦੀ ਸ਼ਹਿ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਬਦਲਿਆ ਜਾਵੇ-ਨਿਪੁੰਨ ਸ਼ਰਮਾ ਅਗਲੀ ਖ਼ਬਰ ਨਰਿੰਦਰ ਮੋਦੀ ਦਾ 12 ਸਾਲ ਲਗਾਤਾਰ ਪ੍ਰਧਾਨ ਮੰਤਰੀ ਬਣੇ ਰਹਿਣਾ ਇਤਿਹਾਸਕ ਉਪਲਬਧੀ-ਖੰਨਾ
Ad Position 24