18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੀ. ਐਨ. ਐਫ. ਦੀ ਬਲਾਕ ਕਮੇਟੀ ਦਾ ਪੁਨਰਗਠਨ ਤੇ ਜ਼ਿਲ੍ਹਾ ਕਮੇਟੀ ਦਾ ਵਿਸਤਾਰ

Ad Position 21
No active advertisement
ਅਜੀਤ ਡੈਸਕ 15-06-2026
ਦਸੂਹਾ, 14 ਜੂਨ (ਭੁੱਲਰ)-ਕਿ੍ਸ਼ਚੀਅਨ ਨੈਸ਼ਨਲ ਫ਼ਰੰਟ ਦੀ ਬਲਾਕ ਪੱਧਰੀ ਡੈਲੀਗੇਸ਼ਨ ਮੀਟਿੰਗ ਦਾ ਪਾ. ਧਰਮਿੰਦਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸੀ. ਐਨ. ਆਈ. ਚਰਚ ਦਸੂਹਾ ਵਿਖੇ ਆਯੋਜਨ ਕੀਤਾ | ਪਾਸਟਰ ਐਸੋਸੀਏਸ਼ਨ ਦਸੂਹਾ ਦੇ ਬੋਰਡ ਮੈਂਬਰ ਦੇ ਨਾਲ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੀਟਿੰਗ ਨੂੰ ਪ੍ਰਾਥਨਾ ਨਾਲ ਸ਼ੁਰੂ ਕੀਤਾ | ਬਲਾਕ ਕਮੇਟੀ ਦੇ ਪੁਨਰਗਠਨ ਸੰਬੰਧੀ ਬੁਲਾਏ ਜਨਰਲ ਇਜਲਾਸ ਵਿਚ ਇਕੱਠੇ ਹੋਏ ਇਕਾਈਆਂ ਦੇ ਡੈਲੀਗੇਟਸ ਨੇ ਕਮੇਟੀ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਚਰਚਾ ਕਰਨ ਉਪਰੰਤ ਸਰਬਸੰਮਤੀ ਨਾਲ ਲਾਲ ਮਸੀਹ ਨੂੰ ਜ਼ਿਲ੍ਹਾ ਕਨਵੀਨਰ, ਦਲੇਰ ਮਸੀਹ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਤੇ ਇੰਦਰ ਮੋਹਣ ਮੱਟੂ ਨੂੰ ਜਨਰਲ ਸਕੱਤਰ ਤੇ 36 ਮੈਂਬਰੀ ਬਲਾਕ ਕਮੇਟੀ ਦਾ ਸੋਹਣ ਮਸੀਹ ਲਾਹੌਰੀਆ ਪ੍ਰਧਾਨ, ਤੁਫੈਲ ਮਸੀਹ ਚੇਅਰਮੈਨ, ਸੁਰਿੰਦਰ ਗਿੱਲ ਮੀਤ ਪ੍ਰਧਾਨ, ਰਾਜਿੰਦਰ ਕੋਟਲੀ ਜ. ਸਕੱਤਰ, ਬਲਵਿੰਦਰ ਨਿੱਕੂ ਸਕੱਤਰ, ਕਨਵੀਨਰ ਮਹਿੰਦਰ ਮਸੀਹ, ਬਲਕਾਰ ਸਲਾਹਕਾਰ, ਪ੍ਰੇਮ ਮੈਸੀ ਖ਼ਜ਼ਾਨਚੀ, ਸਤਪਾਲ ਕਲਿਆਣ ਉਪ ਖ਼ਜ਼ਾਨਚੀ, ਰਾਜਕੁਮਾਰ ਪੈੱ੍ਰਸ ਸਕੱਤਰ, ਗਿਆਨ ਮਸੀਹ ਸ਼ਹਿਰੀ ਪ੍ਰਧਾਨ, ਸ਼ਾਮੂ ਮਸੀਹ, ਡੇਵਿਡ ਮਸੀਹ, ਕਰਮਜੀਤ, ਰੌਸ਼ਨ ਮਸੀਹ, ਕੁਲਦੀਪ ਮਸੀਹ, ਰਵੀ ਗਿੱਲ, ਸੁਰਾਜ ਮਸੀਹ, ਕੇਵਲ ਮਸੀਹ, ਥੋਮਸ ਮਸੀਹ, ਸੁਰਜੀਤ ਮਸੀਹ, ਸੋਨੂੰ ਮਸੀਹ, ਕਸ਼ਮੀਰ ਮਸੀਹ, ਸੰਦੀਪ, ਕਮਲਜੀਤ ਸਹੋਤਾ, ਵਰਿੰਦਰ ਮਹਿਰਾ, ਪਵਿੱਤਰ, ਅਮਨ ਤੇਜੀ, ਐਲਬਮ ਨਈਅਰ, ਵਿਕੀ ਕਲਿਆਣਪੁਰ, ਕਸ਼ਮੀਰ ਮਸੀਹ, ਰੋਬਟ ਮਸੀਹ, ਸੋਨੂੰ, ਸਤਪਾਲ, ਹਰਪ੍ਰੀਤ ਆਦਿ ਨੂੰ ਮੈਂਬਰ ਚੁਣਿਆ | ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਅਤੇ ਧਰਮਿੰਦਰ ਭਾਗਰਲ ਜ਼ਿਲ੍ਹਾ ਪ੍ਰਧਾਨ ਨੇ ਚੁਣੇ ਨੁਮਾਇੰਦਿਆਂ ਦੇ ਹਾਰ ਪਾ ਕੇ ਨਿਯੁਕਤੀ ਪੱਤਰ ਭੇਟ ਕੀਤੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਕਿਹਾ ਕਿ ਚੁਣੇ ਨੁਮਾਇੰਦਿਆਂ ਨੂੰ ਪਹਿਲਾਂ ਦੀ ਤਰ੍ਹਾਂ ਲੋਕਾਂ ਦੀ ਭਲਾਈ ਦੇ ਕੰਮ ਕਰਨ ਅਤੇ ਬੇਇਨਸਾਫ਼ੀ ਦੇ ਵਿਰੁੱਧ ਡੱਟ ਕੇ ਖੜੇ੍ਹ ਹੋਣ ਦੀ ਅਪੀਲ ਕੀਤੀ | ਇਸ ਮੌਕੇ ਪਾ. ਡੈਨੀਅਲ ਨੇ ਚੁਣੇ ਨੁਮਾਇੰਦਿਆਂ ਲਈ ਅਰਦਾਸ ਕੀਤੀ | ਇਸ ਮੌਕੇ ਪਾ. ਜੈਨਸ, ਪਾ. ਕੇ. ਐਸ. ਭੱਟੀ, ਪਾ. ਦਲਬੀਰ ਗਿੱਲ ਜ਼ਿਲ੍ਹਾ ਚੇਅਰਮੈਨ, ਪਾ. ਸੁੱਖੀ, ਪਾ. ਬਲਵਿੰਦਰ ਬੋਦਲ ਛਾਉਣੀ, ਪਾ. ਸੈਮੁਅਲ ਸਾਦਿਕ, ਪਾ. ਸੁੱਚਾ ਮਸੀਹ, ਪਾ. ਮਲਕੀਤ, ਪਾ. ਦਾਊਦ, ਪਾ. ਪ੍ਰੇਮ, ਪਾ. ਮਿੰਟੂ, ਪਾ. ਸੋਨੂੰ, ਪਾ. ਬਲਬੀਰ ਸੋਨੂੰ ਆਦਿ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪਾਉਂਟਾ ਸਾਹਿਬ ਵਿਖੇ ਗੁਰਮਤਿ ਸਿਖਲਾਈ ਕੈਂਪ ਦੌਰਾਨ ਬੱਚਿਆਂ ਦਾ ਸਨਮਾਨ ਅਗਲੀ ਖ਼ਬਰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ
Ad Position 24