14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਮੈਕਸ ਹਸਪਤਾਲ ਹੁਸ਼ਿਆਰਪੁਰ ’ਚ ਆਰਥੋ ਓ. ਪੀ. ਡੀ. 16 ਤੋਂ ਸ਼ੁਰੂ ਕਰੇਗਾ-ਡਾ. ਗੁਪਤਾ

ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਕੰਵਰ ਹਸਪਤਾਲ ਹੁਸ਼ਿਆਰਪੁਰ ’ਚ ਆਪਣੀਆਂ ਆਰਥੋਪੈਡਿਕਸ ਤੇ ਜੁਆਇੰਟ ਰਿਪਲੇਸਮੈਂਟ ਓ. ਪੀ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਹੁਸ਼ਿਆਰਪੁਰ, 13 ਸਤੰਬਰ (ਨਰਿੰਦਰ ਸਿੰਘ ਬੱਡਲਾ)-ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੁਹਾਲੀ ਕੰਵਰ ਹਸਪਤਾਲ ਹੁਸ਼ਿਆਰਪੁਰ ’ਚ ਆਪਣੀਆਂ ਆਰਥੋਪੈਡਿਕਸ ਤੇ ਜੁਆਇੰਟ ਰਿਪਲੇਸਮੈਂਟ ਓ. ਪੀ. ਡੀ. ਸੇਵਾਵਾਂ 16 ਸਤੰਬਰ ਨੂੰ ਸ਼ੁਰੂ ਕਰੇਗਾ। ਡਾਇਰੈਕਟਰ-ਆਰਥੋ ਤੇ ਜੁਆਇੰਟ ਰਿਪਲੇਸਮੈਂਟ ਡਾ. ਸੰਦੀਪ ਗੁਪਤਾ ਹਰ ਮਹੀਨੇ ਦੇ ਚੌਥੇ ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪ੍ਰਾਇਮਰੀ ਸਲਾਹ-ਮਸ਼ਵਰੇ ਤੇ ਫਾਲੋ-ਅੱਪ ਲਈ ਓ. ਪੀ. ਡੀ. ’ਚ ਉਪਲਬਧ ਰਹਿਣਗੇ। ਇਸ ਸੰਬੰਧੀ ਡਾ. ਗੁਪਤਾ ਨੇ ਕਿਹਾ ਕਿ ਹੁਸ਼ਿਆਰਪੁਰ ਵਿਚ ਨਿਯਮਿਤ ਓ. ਪੀ. ਡੀ. ਸਲਾਹ-ਮਸ਼ਵਰੇ ਰਾਹੀਂ, ਸਾਡਾ ਉਦੇਸ਼ ਮਰੀਜ਼ਾਂ ਲਈ ਵਿਸ਼ੇਸ਼ ਆਰਥੋਪੈਡਿਕ ਦੇਖਭਾਲ ਨੂੰ ਵਧੇਰੇ ਪਹੁੰਚਯੋਗ ਬਣਾਉਣਾ ਅਤੇ ਉਨ੍ਹਾਂ ਨੂੰ ਸਮੇਂ ਸਿਰ ਜਾਂਚ, ਇਲਾਜ ਸੰਬੰਧੀ ਮਾਰਗ-ਦਰਸ਼ਨ ਤੇ ਫਾਲੋ-ਅੱਪ ਦੇਖਭਾਲ ਪ੍ਰਾਪਤ ਕਰਨ ਵਿਚ ਮਦਦ ਕਰਨਾ ਹੈ। ਡਾ. ਗੁਪਤਾ ਨੇ ਦੱਸਿਆ ਕਿ ਜੋੜਾਂ ਦੀਆਂ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ ਕਰਕੇ, ਅਸੀਂ ਸਥਿਤੀ ਵਿਗੜਨ ਤੋਂ ਪਹਿਲਾਂ ਹੀ ਸੁਧਾਰਾਤਮਕ ਕਦਮ ਚੁੱਕ ਸਕਦੇ ਹਾਂ, ਜਿਸ ਨਾਲ ਅੱਗੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਮਚੁਰਾਸੀ ’ਚ ਬਾਬਾ ਸ਼ਾਮੀ ਸ਼ਾਹ ਦਾ ਮੇਲਾ ਖੁੱਲ੍ਹੇ ਅਖਾੜੇ ਦੀ ਦੇਰ ਰਾਤ ਗਾਇਕੀ ਨਾਲ ਸਮਾਪਤ ਅਗਲੀ ਖ਼ਬਰ ਆਯੁਸ਼ ਕੈਂਪ ਵਿਚ 581 ਮਰੀਜ਼ਾਂ ਦਾ ਚੈੱਕਅਪ
Ad Position 24