ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ
ਤਲਵਾੜਾ, 19 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਦੇ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਸਮੂਹ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਦੀਵੇ ਜਗਾਏ ਗਏ।
ਤਲਵਾੜਾ, 19 ਸਤੰਬਰ (ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਕਰਟੋਲੀ ਦੇ ਰੇਲਵੇ ਸਟੇਸ਼ਨ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ ਮਨਾਇਆ। ਇਸ ਮੌਕੇ ਸਮੂਹ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਦੀਵੇ ਜਗਾਏ ਗਏ। ਇਸ ਮੌਕੇ ਭਾਜਪਾ ਨੇਤਾ ਸੁਸ਼ੀਲ ਪਿੰਕੀ, ਹਲਕਾ ਇੰਚਾਰਜ ਭਾਜਪਾ ਦਸੂਹਾ ਠਾ. ਰਘੂਨਾਥ ਸਿੰਘ ਰਾਣਾ, ਭਾਜਪਾ ਨੇਤਾ ਰਾਜਿੰਦਰ ਛੋਟੂ, ਭਾਜਪਾ ਨੇਤਾ ਅੰਕਿਤ ਰਾਣਾ, ਦਲਜੀਤ ਜੀਤੂ, ਵਿਨੋਦ ਮਿੱਠੂ, ਅਸ਼ੋਕ ਸਭਰਵਾਲ, ਸਤਨਾਮ ਸੈਣੀ, ਨਰੇਸ਼ ਠਾਕੁਰ, ਅਦਿੱਤਿਆ ਸ਼ਰਮਾ, ਸੰਮੀ ਡਡਵਾਲ, ਰਮਨ ਕੌਲ, ਕੁਲਦੀਪ ਚੱਤਰੂ, ਕੈਲਾਸ਼, ਨਰੇਸ਼ ਠਾਕੁਰ, ਮਾਸਟਰ ਮਹਿੰਦਰ, ਵਿਨੋਦ ਗਾਗੂਲੀ, ਸੋਮ ਨਾਥ ਅਮਰੋਹ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਜਪਾ ਵਰਕਰ ਹਾਜ਼ਰ ਸਨ।