13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਅਕਾਲ ਸਹਾਇ ਜਥੇਬੰਦੀ ਦੀ ਮੀਟਿੰਗ

ਹਰਿਆਣਾ, 12 ਅਕਤੂਬਰ (ਖੱਖ)-ਅਕਾਲ ਸਹਾਇ ਜਥੇਬੰਦੀ ਦੀ ਮੀਟਿੰਗ ਭੂੰਗਾ ਵਿਖੇ ਹੋਈ। ਇਸ ਮੌਕੇ ਜਥੇਬੰਦੀ ਨੇ ਕਈ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ।

Ad Position 21
No active advertisement
ਅਜੀਤ ਡੈਸਕ 13-10-2026
ਹਰਿਆਣਾ, 12 ਅਕਤੂਬਰ (ਖੱਖ)-ਅਕਾਲ ਸਹਾਇ ਜਥੇਬੰਦੀ ਦੀ ਮੀਟਿੰਗ ਭੂੰਗਾ ਵਿਖੇ ਹੋਈ। ਇਸ ਮੌਕੇ ਜਥੇਬੰਦੀ ਨੇ ਕਈ ਮੁੱਦਿਆਂ ‘ਤੇ ਵਿਚਾਰਾਂ ਕੀਤੀਆਂ। ਇਸ ਮੌਕੇ ਬੱਸ ਅੱਡਾ ਭੂੰਗਾ ਵਿਖੇ ਰੋਜ਼ਾਨਾ ਵਾਪਰ ਰਹੇ ਸੜਕੀ ਹਾਦਸਿਆਂ ਸੰਬੰਧੀ ਅਹਿਮ ਵਿਚਾਰ ਕੀਤੀ ਗਈ। ਇਸ ਮੌਕੇ ਸਮੂਹ ਮੈਂਬਰਾਂ ਨੇ ਕਿਹਾ ਕਿ ਪਿੰਡ ਭੂੰਗਾ ਵਿਖੇ ਬਹੁਤ ਆਵਾਜਾਈ ਰਹਿੰਦੀ ਹੈ, ਜਿਸ ਕਰਕੇ ਦੁਕਾਨਦਾਰਾਂ ਤੇ ਰਾਹਗੀਰਾਂ ‘ਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਪੰਜਾਬ ਸਰਕਾਰ, ਡਿਪਟੀ ਕਮਿਸ਼ਨਰ ਤੇ ਸਥਾਨਕ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅੱਡਾ ਭੂੰਗਾ ਵਿਖੇ ਵਾਹਨਾਂ ਦੀ ਤੇਜ਼ ਰਫ਼ਤਾਰ ਨੂੰ ਘੱਟ ਕਰਨ ਲਈ ਸਪੀਡ ਕੰਟਰੋਲ ਬੈਰੀਗੇਟਸ ਲਗਾਏ ਜਾਣ। ਇਸ ਮੌਕੇ ਇੰਦਰਜੀਤ ਸਿੰਘ ਸੀਕਰੀ, ਅਰਪਿੰਦਰ ਸਿੰਘ, ਨਰਿੰਦਰ ਸਿੰਘ ਕੂੰਟਾਂ, ਕੁਲਵੀਰ ਸਿੰਘ ਅੱਭੋਵਾਲ, ਅਮਰੀਕ ਸਿੰਘ, ਸਤਨਾਮ ਸਿੰਘ, ਮਨੋਜ ਕੁਮਾਰ, ਤੀਰਥ ਸਿੰਘ, ਮਨਦੀਪ ਕੁਮਾਰ, ਬੰਟੀ, ਸਤਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਲੀਲ੍ਹਾ ਕਮੇਟੀ ਮੇਲੇ ਸੰਬੰਧੀ ਝੰਡੇ ਦੀ ਰਸਮ ਨਿਭਾਈ ਅਗਲੀ ਖ਼ਬਰ ਸਵਾਈਨ ਫਲੂ ਤੋਂ ਬਚਾਅ ਲਈ ਸਾਵਧਾਨ ਰਹਿਣ ਦੀ ਲੋੜ-ਡਾ. ਦੀਪਕ ਬੱਸੀ
Ad Position 24