17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪਰਿਵਾਰ ਦੇ ਹਰ ਮੈਂਬਰ ਨੂੰ ਮਿਲੇਗਾ ਸਿਹਤ ਬੀਮਾ ਯੋਜਨਾ ਦਾ ਲਾਭ-ਰਮੇਸ਼ ਜੈਨ/ਹਰਸ਼ ਜੈਨ

Ad Position 21
No active advertisement
ਅਜੀਤ ਡੈਸਕ 05-02-2026
ਗੁਰੂਸਰ ਸੁਧਾਰ, 4 ਫਰਵਰੀ (ਬਲਵਿੰਦਰ ਸਿੰਘ ਧਾਲੀਵਾਲ)-ਸੂਬਾ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਲਾਭ ਪਿੰਡਾਂ, ਸ਼ਹਿਰਾਂ, ਕਸਬਿਆਂ ਵਿਚ ਰਹਿੰਦੇ ਸਮੂਹ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਮਿਲੇਗਾ ਤੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੀ ਇਸ ਯੋਜਨਾ ਤੋਂ ਕਿਸੇ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ 'ਆਪ'ਦੇ ਬਲਾਕ ਪ੍ਰਧਾਨ ਰਮੇਸ਼ ਜੈਨ, ਵਪਾਰ ਤੇ ਉਦਯੋਗ ਮੰਡਲ ਕਮਿਸ਼ਨ ਹਲਕਾ ਰਾਏਕੋਟ ਦੇ ਚੇਅਰਮੈਨ ਹਰਸ਼ ਜੈਨ ਨੇ ਕਸਬਾ ਗੁਰੂਸਰ ਸੁਧਾਰ ਦੇ ਵਾਰਡ ਨੰਬਰ 8 ਵਿਖੇ ਯੋਜਨਾ ਤਹਿਤ ਲੋਕਾਂ ਦੀ ਰਜਿਸਟ੍ਰੇਸ਼ਨ ਕੀਤੇ ਜਾਣ ਸਮੇਂ ਕੀਤਾ | ਇਸ ਮੌਕੇ ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ, ਮੀਨਾ ਜੈਨ, ਪੰਚ ਸਵਿਤਾ ਮਲਹੋਤਰਾ, ਪੰਚ ਮੋਨਿਕਾ ਜੈਨ, ਕਿ੍ਸ਼ਨ ਜੈਨ ਦਿੱਲੀ, ਯੂਥ ਕੋਆਰਡੀਨੇਟਰ ਜਗਦੇਵ ਸਿੰਘ, ਸ਼ੇਰ ਸਿੰਘ, ਸਾਹਿਲ, ਸੁਰੇਸ਼ ਕੁਮਾਰ ਆਰਤੀ ਸਟੋਰ, ਰਾਹੁਲ ਜੈਨ, ਮਨੋਜ ਜੈਨ, ਅਭੀਨੰਦਨ ਜੈਨ ਆਦਿ ਸਮੇਤ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਲਲਤੋਂ ਖੁਰਦ 'ਚ ਗ਼ਦਰੀ ਬਾਬਾ ਗੁਰਮੁਖ ਸਿੰਘ ਯਾਦਗਾਰੀ ਦੇਸ਼ ਭਗਤ ਮੇਲਾ 10 ਨੂੰ ਅਗਲੀ ਖ਼ਬਰ 2 ਮਹੀਨੇ 'ਚ 4.30 ਰੁਪਏ ਕੀਮਤ ਘਟਾ ਕੇ ਦੁੱਧ ਉਤਪਾਦਕ ਕਿਸਾਨਾਂ ਨੂੰ ਕੀਤਾ ਜਾ ਰਿਹਾ ਬਰਬਾਦ-ਰਾਜੇਵਾਲ
Ad Position 24