11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਚੌਂਕੀ ਗਿੱਦੜਵਿੰਡੀ ਵਲੋਂ 7 ਗ੍ਰਾਮ ਹੈਰੋਇਨ ਸਮੇਤ ਚਰਨਜੀਤ ਕੌਰ ਉਰਫ਼ ਮਾਣੀ ਕਾਬੂ

Ad Position 21
No active advertisement
ਕੈਨੇਡੀਅਨ ਸਾਂਸਦ ਟਿੰਮ ਉੱਪਲ ਪਿੰਡ ਧਾਲੀਆਂ ਵਿਖੇ ਜਗਰੂਪ ਸਿੰਘ ਗਿੱਲ ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਹੋਏ | ਅਜੀਤ ਤਸਵੀਰ <br/> 25-02-2026
ਸਿੱਧਵਾਂ ਬੇਟ, 24 ਫਰਵਰੀ (ਸਲੇਮਪੁਰੀ)-ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਗਿੱਦੜਵਿੰਡੀ ਦੇ ਇੰਚਾਰਜ ਥਾਣੇਦਾਰ ਰਾਜਵਰਿੰਦਰਪਾਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਕਿਸੇ ਖਾਸ ਮੁਖ਼ਬਰ ਨੇ ਇਤਲਾਹ 'ਤੇ ਚਰਨਜੀਤ ਕੌਰ ਉਰਫ਼ ਮਾਣੀ ਪਤਨੀ ਮਲਕੀਤ ਸਿੰਘ ਵਾਸੀ ਗਿੱਦੜਵਿੰਡੀ ਨੂੰ 7 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ | ਜਿਸ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਨਸ਼ਾ ਵਿਰੋਧੀ ਐਕਟ ਤਹਿਤ ਮੁਕੱਦਮਾਂ ਨੰ. 44 ਦਰਜ ਕਰ ਲਿਆ ਗਿਆ |


Ad Position 22
No active advertisement
ਪਿਛਲੀ ਖ਼ਬਰ ਪੰਜਵੀਂ ਵਾਰ ਕੈਨੇਡੀਅਨ ਸਾਂਸਦ ਚੁਣੇ ਟਿੰਮ ਉੱਪਲ ਪੰਜਾਬ ਫੇਰੀ ਦੌਰਾਨ ਪਿੰਡ ਧਾਲੀਆਂ ਪੁੱਜੇ ਅਗਲੀ ਖ਼ਬਰ ਦਾਖਾ ਵਿਚ ਪਹਿਲੀ ਨੂੰ ਕੀਤੇ ਜਾ ਰਹੇ ਇਕੱਠ ਸੰਬੰਧੀ ਦਿਉਲ ਨੇ ਕੀਤੀ ਮੀਟਿੰਗ
Ad Position 24