21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਕੀਮਤੀ ਲਾਲ ਬਵੇਜਾ ਦੇ ਛੋਟੇ ਭਰਾ ਮਦਨ ਲਾਲ ਬਵੇਜਾ ਦੇ ਨਮਿਤ ਪਾਠ ਦਾ ਭੋਗ 29 ਨੂੰ

Ad Position 21
No active advertisement
ਅਜੀਤ ਡੈਸਕ 28-03-2026
ਰਾਏਕੋਟ, 27 ਮਾਰਚ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਦੇ ਆੜ੍ਹਤੀਆਂ ਆਗੂ ਕੀਮਤੀ ਲਾਲ ਬਵੇਜਾ ਦੇ ਛੋਟੇ ਭਰਾ ਮਦਨ ਲਾਲ ਬਵੇਜਾ, ਜੋ 18 ਮਾਰਚ 2026 ਨੂੰ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ ਸਨ | ਜਿਨ੍ਹਾਂ ਦੀ ਬੇਵਕਤੀ ਮੌਤ ਨਾਲ ਬਵੇਜਾ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦੀ ਬੇਵਕਤੀ ਮੌਤ 'ਤੇ ਵੱਖ-ਵੱਖ ਸਮਾਜ, ਵਾਪਰਿਕ ਆਗੂਆਂ, ਸਕੇ-ਸਬੰਧੀਆਂ, ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਵਲੋਂ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਵੱਡੇ ਭਰਾ ਕੀਮਤੀ ਲਾਲ ਬਵੇਜਾ ਨੇ ਦੱਸਿਆ ਕਿ ਮਦਨ ਲਾਲ ਬਵੇਜਾ ਦੇ ਨਮਿੱਤ ਗਰੁੜ ਪ੍ਰਾਣ ਦੇ ਪਾਠ ਦਾ ਭੋਗ ਮਿਤੀ 29 ਮਾਰਚ, ਦਿਨ ਐਤਵਾਰ ਨੂੰ ਮੰਦਰ ਸ਼ਿਵਾਲਾ ਖਾਮ (ਤਲਾਬ ਵਾਲਾ) ਰਾਏਕੋਟ ਵਿਖੇ ਦੁਪਹਿਰ 1 ਵਜੇ ਤੋਂ 2 ਵਜੇ ਦੇ ਦਰਮਿਆਨ ਪਵੇਗਾ | ਆਪ ਜੀ ਨੇ ਹਾਜ਼ਰੀ ਭਰਨ ਦੀ ਕਿ੍ਪਾਲਤਾ ਕਰਨੀ ਜੀ |
Ad Position 22
No active advertisement
ਪਿਛਲੀ ਖ਼ਬਰ ਨਯਾਰਾ ਤੇਲ ਕੰਪਨੀ ਵਲੋਂ ਵਧਾਈਆਂ ਕੀਮਤਾਂ ਨਾਲ ਪੈਟਰੋਲ ਪੰਪਾਂ ਉੱਪਰ ਗਾਹਕਾਂ ਦਾ ਸਨਾਟਾ ਪਸਰਿਆ ਅਗਲੀ ਖ਼ਬਰ ਸੈਂਟਰਲ ਬੈਂਕ ਲਈ ਸਰਬਸੰਮਤੀ ਨਾਲ ਮਾਣੂਕੇ ਚੇਅਰਮੈਨ ਅਤੇ ਨੀਟੂ ਸਰੀਂਹ ਵਾਈਸ ਚੇਅਰਮੈਨ ਬਣੇ
Ad Position 24