29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਰਾਜੋਆਣਾ ਪਬਲਿਕ ਸਕੂਲ ਦਾ ਪੰਜਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

Ad Position 21
No active advertisement
ਅਜੀਤ ਡੈਸਕ 06-04-2026
ਹਲਵਾਰਾ, 5 ਅਪ੍ਰੈਲ (ਮਨਦੀਪ ਸਿੰਘ ਉੱਭੀ)-ਹਲਵਾਰਾ ਦੇ ਲਾਗਲੇ ਪਿੰਡ ਰਾਜੋਆਣਾ ਖੁਰਦ ਵਿਚ ਸਥਿਤ ਰਾਜੋਆਣਾ ਪਬਲਿਕ ਸਕੂਲ ਦੀ ਪੰਜਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਸਕੂਲ ਦੇ ਪਿ੍ੰਸੀਪਲ ਕੁਲਦੀਪ ਕੌਰ ਨੇ ਦੱਸਿਆ ਦੋ ਵਿਦਿਆਰਥਣਾਂ ਤਨੂਪ੍ਰੀਤ ਕੌਰ ਅਤੇ ਗੁਰਪਿੰਦਰ ਕੌਰ ਧਾਲੀਵਾਲ ਨੇ 500 ਵਿਚੋਂ 498 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਅਰਮਨਜੋਤ ਕੌਰ ਸਿੱਧੂ, ਪਰਮਵੀਰ ਸਿੰਘ ਨੇ 493 ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ | ਇਸ ਮੌਕੇ ਪਿ੍ੰਸੀਪਲ ਕੁਲਦੀਪ ਕੌਰ, ਅਧਿਆਪਕਾ ਮਨਵਿੰਦਰ ਕੌਰ, ਹਰਪ੍ਰੀਤ ਕੌਰ, ਸੁਪਿੰਦਰ ਕੌਰ ਨੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਅਤੇ ਮੁਬਾਰਕਬਾਦ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਲੋਹਟਬੱਦੀ, ਮਹੇਰਨਾ ਕਲਾਂ, ਬੜੂੰਦੀ, ਲਤਾਲਾ ਦਾਣਾ ਮੰਡੀਆਂ 'ਚ ਖਿੱਲਰੀ ਗੰਦਗੀ ਨੇ ਸਰਕਾਰੀ ਇੰਤਜ਼ਾਮਾਂ 'ਤੇ ਖੜ੍ਹੇ ਕੀਤੇ... ਅਗਲੀ ਖ਼ਬਰ ਹੁਣ ਤੱਕ 7988 ਮਰੀਜ਼ ਅੱਖਾਂ ਦੀ ਜਾਂਚ ਅਤੇ 1511 ਮਰੀਜ਼ਾਂ ਲੈਂਜ਼ ਪੁਆ ਚੁੱਕੇ ਹਨ-ਦਲਜੀਤ ਸਿੰਘ
Ad Position 24