29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅਨਾਹਤ ਕੌਰ ਧਾਲੀਵਾਲ ਨੇ 12ਵੀਂ ਪ੍ਰੀਖਿਆ 'ਚ 98.2 ਫ਼ੀਸਦੀ ਅੰਕ ਲਏ

Ad Position 21
No active advertisement
ਅਜੀਤ ਡੈਸਕ 15-05-2026
ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ. ਬੋਰਡ ਵਲੋਂ ਐਲਾਨੇ 12ਵੀਂ ਜਮਾਤ ਨਤੀਜੇ 'ਚ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਬੀ.ਆਰ.ਐੱਸ ਨਗਰ ਦੀ ਨਾਨ-ਮੈਡੀਕਲ ਵਿਦਿਆਰਥਣ ਅਨਾਹਤ ਕੌਰ ਧਾਲੀਵਾਲ ਨੇ 98.2 ਫੀਸਦੀ ਅੰਕ ਪ੍ਰਾਪਤ ਕਰਕੇ ਲੁਧਿਆਣਾ ਜ਼ਿਲ੍ਹੇ 'ਚੋਂ ਟੌਪ ਕੀਤਾ | ਅਨਾਹਤ ਕੌਰ ਦੇ ਪਿਤਾ ਸੁਖਦੇਵ ਸਿੰਘ ਧਾਲੀਵਾਲ ਅਨੁਸਾਰ ਉਨ੍ਹਾਂ ਦੀ ਬੇਟੀ ਪੜ੍ਹਨ 'ਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ | ਪਿੰਡ ਰੱਤੋਵਾਲ ਹਾਲ ਵਾਸੀ ਮੰਡੀ ਮੁੱਲਾਂਪੁਰ ਅਨਾਹਤ ਕੌਰ ਧਾਲੀਵਾਲ ਵਿਸ਼ਾਵਾਰ ਅੰਗਰੇਜ਼ੀ 100 ਅੰਕ, ਗਣਿਤ 97, ਕੈਮਿਸਟਰੀ 99, ਆਈ.ਪੀ ਵਿਸ਼ੇ ਵਿਚ ਵੀ 99 ਅੰਕ ਪ੍ਰਾਪਤ ਕੀਤੇ | ਸਕੂਲ ਪਿ੍ੰਸੀਪਲ ਬੀਨਾ ਮਾਈਕਲ ਵਲੋਂ ਸ਼ਾਨਦਾਰ ਅੰਕ ਲੈ ਕੇ ਪਾਸ ਹੋਣ ਵਾਲੀ ਅਨਾਹਤ ਕੌਰ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 17ਵੀਂ ਬਰਸੀ ਸੰਬੰਧੀ 21 ਤੋਂ 25 ਮਈ ਤੱਕ ਹੋਣਗੇ ਸਮਾਗਮ ਅਗਲੀ ਖ਼ਬਰ ਜਗਰਾਉਂ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਵਲੋਂ 22 ਉਮੀਦਵਾਰਾਂ ਦਾ ਐਲਾਨ
Ad Position 24