15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਵ: ਮਾਤਾ ਮਹਿੰਦਰ ਕੌਰ ਦੀ ਯਾਦ 'ਚ ਸਕੂਲ ਨੂੰ ਆਰਥਿਕ ਸੇਵਾ ਪ੍ਰਦਾਨ <br/>

Ad Position 21
No active advertisement
ਅਜੀਤ ਡੈਸਕ 31-05-2026
ਰਾਏਕੋਟ, 30 ਮਈ (ਸੁਸ਼ੀਲ)-ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਬੜਿੰਗਾਂ ਵਿਖੇ ਅੱਜ ਮਾਪੇ ਵਰਕਸ਼ਾਪ ਦੌਰਾਨ ਜਗਤਾਰ ਸਿੰਘ ਸਾਬਕਾ ਸਰਪੰਚ ਭੈਣੀ ਬੜਿੰਗਾਂ ਵਲੋਂ ਆਪਣੀ ਸਵਰਗਵਾਸੀ ਮਾਤਾ ਮਹਿੰਦਰ ਕੌਰ ਜੀ ਦੀ ਯਾਦ ਵਿਚ ਸਕੂਲ ਲਈ 40000 ਦੀ ਰਾਸ਼ੀ ਸਕੂਲ ਪਿ੍ੰਸੀਪਲ ਨੂੰ ਭੇਟ ਕੀਤੀ ਗਈ | ਇਸ ਨੇਕ ਉਪਰਾਲੇ ਲਈ ਸਕੂਲ ਮੁਖੀ ਸੰਜੀਵ ਕੁਮਾਰ ਅਤੇ ਸਮੂਹ ਸਟਾਫ਼ ਵਲੋਂ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਸਮੇਂ ਸਰਪੰਚ ਸਰਬਜੀਤ ਕੌਰ ਭੈਣੀ ਬੜਿੰਗਾਂ, ਸਾਬਕਾ ਸਰਪੰਚ ਗੁਰਸੇਵਕ ਸਿੰਘ, ਪੰਚਾਇਤ ਮੈਂਬਰ ਰਾਮ ਪਿਆਰਾ, ਪੰਚਾਇਤ ਮੈਂਬਰ ਸ੍ਰੀਮਤੀ ਕਮਲਜੀਤ ਕੌਰ, ਜਸਵਿੰਦਰ ਸਿੰਘ ਲਾਡੀ ਖ਼ਜ਼ਾਨਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬਹਾਦਰ ਸਿੰਘ ਚੇਅਰਮੈਨ ਐੱਸ.ਐੱਮ.ਸੀ., ਕੁਲਦੀਪ ਸਿੰਘ ਸਾਬਕਾ ਮੈਂਬਰ ਪੰਚਾਇਤ, ਮਲਕੀਤ ਸਿੰਘ ਸਾਬਕਾ ਚੇਅਰਮੈਨ, ਸਰਬਜੀਤ ਸਿੰਘ, ਸੁਰਜੀਤ ਸਿੰਘ ਅਤੇ ਸਕੂਲ ਅਧਿਆਪਕ ਪਵਨ ਵਰਮਾ, ਵਿਕਰਾਂਤ ਕੌੜਾ, ਹਰਦੀਪ ਕੌਰ, ਪ੍ਰਦੀਪ ਕੌਰ, ਮਿਡ-ਡੇ-ਮੀਲ ਵਰਕਰ ਰਣਜੀਤ ਕੌਰ, ਗਗਨਦੀਪ ਕੌਰ, ਸੈਨੀਟੇਸ਼ਨ ਵਰਕਰ ਕਰਮਜੀਤ ਕੌਰ ਸਮੇਤ ਆਂਗਨਵਾੜੀ ਵਰਕਰ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ 'ਆਪ' ਚੋਰ ਮੋਰੀ ਰਾਹੀਂ ਸੈਮੀਫਾਈਨਲ ਜਿੱਤ ਲੈਣ ਦਾ ਝੂਠਾ ਰਾਗ ਅਲਾਪ ਰਹੀ- ਸੰਧੂ/ਸਿੱਧਵਾਂ ਅਗਲੀ ਖ਼ਬਰ 'ਆਪ' ਵਲੋਂ ਚੋਣਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਸਰਪੰਚ ਗੁਰੂ ਦੀ ਅਗਵਾਈ 'ਚ ਲੱਡੂ ਵੰਡੇ <br/>
Ad Position 24