15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਨਵਾਂ ਵਰ੍ਹਾ 2026 ਸਮੂਹ ਹਲਕਾ ਵਾਸੀਆਂ ਲਈ ਖ਼ੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ - ਸੁਸ਼ੀਲ ਪਿੰਕੀ <br/>

Ad Position 21
No active advertisement
ਅਜੀਤ ਡੈਸਕ 01-01-2026
ਤਲਵਾੜਾ, 31 ਦਸੰਬਰ (ਮਹਿਤਾ)- ਨਵਾਂ ਵਰ੍ਹਾ 2026 ਸਮੂਹ ਦਸੂਹਾ ਹਲਕਾ ਨਿਵਾਸੀਆਂ ਲਈ ਖ਼ੁਸ਼ੀਆਂ ਤੇ ਖੇੜਿਆਂ ਭਰਿਆ ਹੋਵੇ | ਇਹ ਹੀ ਮੇਰੀ ਕਾਮਨਾ ਪਰਮ ਪਿਤਾ ਪ੍ਰਮਾਤਮਾ ਦੇ ਚਰਨਾਂ 'ਚ ਹੈ | ਇਹ ਪ੍ਰਗਟਾਵਾ ਸੁਸ਼ੀਲ ਪਿੰਕੀ ਸੀਨੀਅਰ ਭਾਜਪਾ ਨੇਤਾ ਹਲਕਾ ਦਸੂਹਾ ਨੇ ਆਪਣੇ ਪੌਂਗ ਡੈਮ ਸਥਿਤ ਦਫ਼ਤਰ ਤਲਵਾੜਾ ਵਿਖੇ ਪੱਤਰਕਾਰਾਂ ਨਾਲ ਕੀਤਾ | ਉਨ੍ਹਾਂ ਕਿਹਾ ਕਿ ਮੇਰੀ ਸ੍ਰੀ ਵਾਹਿਗੁਰੂ ਜੀ ਦੇ ਚਰਨਾਂ 'ਚ ਇਹ ਵੀ ਬੇਨਤੀ ਹੈ ਕਿ ਨਵਾਂ ਵਰ੍ਹਾ 2026 ਸਮੂਹ ਹਲਕੇ ਲਈ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਤਰੱਕੀਆਂ ਤੇ ਬੁਲੰਦੀਆਂ ਨੂੰ ਛੂਹੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਗੱਜਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਰਪੰਚ ਚਰਨਜੀਤ ਕੌਰ ਦਾ ਸਨਮਾਨ <br/> ਅਗਲੀ ਖ਼ਬਰ 2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ 5 ਤੋਂ
Ad Position 24