07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਸੇਂਟ ਜੋਸਫਜ਼ ਸਕੂਲ ਗੜ੍ਹੀ ਕਾਨੂੰਗੋਆਂ ਵਲੋਂ ਰੱਤੇਵਾਲ 'ਚ ਲਗਾਇਆ ਐਡਮਿਸ਼ਨ ਕੈਂਪ

Ad Position 21
No active advertisement
ਅਜੀਤ ਡੈਸਕ 04-01-2026
ਰੱਤੇਵਾਲ, 3 ਜਨਵਰੀ (ਅਸ਼ੋਕ ਕੁਮਾਰ ਲੀਲ)-ਸੇਂਟ ਜੋਸਫਜ਼ ਸਕੂਲ ਗੜ੍ਹੀ ਕਾਨੂੰਗੋਆ ਵਲੋਂ ਰੱਤੇਵਾਲ ਵਿਖੇ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ | ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਕਿ੍ਸਾਨੂੰ ਨਾਗ ਨੇ ਦੱਸਿਆ ਕਿ ਡਾਇਰੈਕਟਰ ਜਗਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਸਕੂਲ ਦੇ ਸਮੂਹ ਸਟਾਫ਼ ਵੱਲੋਂ ਕੈਂਪ ਲਗਾ ਕੇ ਸੈਸ਼ਨ 2026-27 ਦੇ ਐਡਮਿਸ਼ਨ ਲਈ ਡੋਰ-ਟੂ-ਡੋਰ ਪਹੁੰਚ ਕੀਤੀ ਗਈ ਹੈ | ਇਹ ਸਕੂਲ ਨਰਸਰੀ ਤੋਂ ਸੱਤਵੀਂ ਜਮਾਤ ਤੱਕ ਬੱਚਿਆਂ ਨੂੰ ਘੱਟ ਫੀਸ ਵਿੱਚ ਵਧੀਆ ਐਜੂਕੇਸ਼ਨ ਦੇਵੇਗਾ ਤੇ ਇਹ ਸਕੂਲ ਆਈ.ਸੀ.ਐੱਸ.ਈ ਬੋਰਡ ਦੁਆਰਾ ਪ੍ਰਮਾਣਿਤ ਹੈ | ਸਕੂਲ ਵਿੱਚ ਬੱਚਿਆਂ ਨੂੰ ਵਧੀਆ ਗਰਾਉਂਡ ਅਤੇ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਰ ਤਰ੍ਹਾਂ ਦੀ ਐਕਟੀਵਿਟੀ ਕਰਵਾਈ ਜਾਂਦੀ ਹੈ | ਇਸ ਮੌਕੇ ਅਕਾਂਕਸ਼ਾ, ਦੇਵ, ਹਰਸ਼ ਕੁਮਾਰ, ਪਰਮਜੀਤ ਕੌਰ, ਸਵਿਤਾ, ਕਾਜਲ, ਪ੍ਰੇਰਨਾ, ਮਨਿਕਾ, ਕਾਜਲ ਅਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਫਰਾਲਾ ਵਿਖੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਨਵੇਂ ਸਾਲ ਦੀ ਸ਼ੁਰੂਆਤ ਹਰ ਇਨਸਾਨ ਨੂੰ ਲੋੜਵੰਦਾਂ ਦੀ ਮਦਦ ਕਰਕੇ ਕਰਨੀ ਚਾਹੀਦੀ-ਬਾਬਾ ਜਸਦੀਪ ਸਿੰਘ ਮੰਗਾ
Ad Position 24