18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ 'ਚ ਗਣਤੰਤਰ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 28-01-2026
ਕਟਾਰੀਆਂ, (ਪ੍ਰੇਮੀ ਸੰਧਵਾਂ)-ਡਾ. ਬੀ. ਆਰ ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਵਿਖੇ ਗਣਤੰਤਰ ਦਿਵਸ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਮੈਮੋਰੀਅਲ ਪੰਜਾਬ ਮੈ ਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਵੀਨ ਬੰਗਾ, ਹਰਬਲਾਸ ਬਸਰਾ, ਪਿ੍ੰ. ਮਨਜੀਤ ਸਿੰਘ ਲੌਂਗੀਆ, ਵਾਈਸ ਪਿ੍ੰ. ਮੈਡਮ ਅੰਜਲੀ ਅਤੇ ਜਨਰਲ ਸਕੱਤਰ ਇੰਦਰਜੀਤ ਦੀ ਅਗਵਾਈ 'ਚ ਮਨਾਇਆ ਗਿਆ | ਡਾ. ਅੰਬੇਡਕਰ ਪਾਰਕ 'ਚ ਕੌਮੀ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਸਕੂਲ ਦੇ ਬੱਚਿਆਂ ਨੇ ਦੇਸ਼ ਭਗਤੀ ਦੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਅੰਬੈਸਡਰ ਡਾ. ਪਰਵਿੰਦਰ ਸਿੰਘ ਵਰਲਡ ਪੀਸ ਇੰਸਟੀਚਿਊਟ ਯੂਨਾਈਟਿਡ ਨੇਸ਼ਨ ਅਮਰੀਕਾ ਪ੍ਰਧਾਨ ਵਰਲਡ ਬੁੱਧੀ ਫੈਡਰੇਸ਼ਨ, ਸੁਰਿੰਦਰ ਕੁਮਾਰ ਰਾਵਲ ਪਿੰਡੀ, ਉਪ ਪ੍ਰਧਾਨ ਹਰਬਲਾਸ ਬਸਰਾ, ਪ੍ਰਵੀਨ ਬੰਗਾ, ਸਾਬਕਾ ਬੈਂਕ ਮੈਨੇਜਰ ਸੁਿਲੰਦਰ ਪਾਲ ਹੀਰ, ਪਿ੍ੰ. ਮਨਜੀਤ ਸਿੰਘ ਲੌਂਗੀਆ, ਉਪ ਪਿ੍ੰ. ਮੈਡਮ ਅੰਜਲੀ ਤੇ ਮੈਡਮ ਮਨਜੋਤ ਲੌਂਗੀਆ, ਪ੍ਰਵੀਨ ਬੰਗਾ, ਹਰਬਲਾਸ ਬਸਰਾ, ਸੁਿਲੰਦਰ ਪਾਲ ਹੀਰਾ, ਇੰਦਰਜੀਤ ਅਟਾਰੀ, ਟੇਕ ਚੰਦ ਹੀਰਾ, ਲਵਲੀਨ ਕੌਰ, ਸੰਦੀਪ ਕੌਰ, ਮਨਰੂਪ, ਪਿ੍ਅੰਕਾ, ਬਲਵੀਰ ਦੇਵੀ, ਪੂਜਾ ਰਾਣੀ, ਮਨਦੀਪ ਕੌਰ, ਰੁਪਿੰਦਰ ਕੌਰ, ਅੰਜਨਾ, ਪਰਮਜੀਤ ਕੌਰ, ਰੁਪਿੰਦਰਦੀਪ ਕੌਰ, ਹਰਮਨ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਈ ਅੰਮਿ੍ਤਪਾਲ ਸਿੰਘ ਨੂੰ ਬਜਟ ਇਜਲਾਸ 'ਚ ਹਿੱਸਾ ਲੈਣ ਲਈ ਪੈਰੋਲ ਦਿੱਤੀ ਜਾਵੇ-ਜਥੇਦਾਰ ਹੁਸੈਨਪੁਰ ਅਗਲੀ ਖ਼ਬਰ ਹਾਈਵੇ 'ਤੇ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ 'ਚ ਹਾਦਸੇ ਹੋਣ ਦਾ ਡਰ
Ad Position 24