26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਸਪਾ ਆਗੂ ਲੇਖਰਾਜ ਕੁਲਥਮ ਨਾਲ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 03-02-2026
ਬਹਿਰਾਮ, 2 ਫਰਵਰੀ (ਨਛੱਤਰ ਸਿੰਘ ਬਹਿਰਾਮ)-ਬੀਤੇ ਦਿਨੀਂ ਬਸਪਾ ਆਗੂ ਲੇਖਰਾਜ ਕੁਲਥਮ ਦੇ ਨਜ਼ਦੀਕੀ ਰਿਸ਼ਤੇਦਾਰ ਕਸ਼ਮੀਰ ਸਿੰਘ ਵਾਸੀ ਹੱਪੋਵਾਲ ਦੀ ਮੱਲਪੁਰ ਅੜਕਾਂ ਕੋਲ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ, ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਨਾਲ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਕੁਲਜੀਤ ਸਰਹਾਲ ਲੋਕ ਸਭਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ, ਚੌਧਰੀ ਮੀਨਾ ਸੂੰਢ ਕਾਂਗਰਸ ਆਗੂ, ਅਮਰਜੀਤ ਕਲਸੀ ਬਲਾਕ ਪ੍ਰਧਾਨ ਕਾਂਗਰਸ ਸੇਵਾ ਦਲ, ਪ੍ਰਵੀਨ ਬੰਗਾ ਬਸਪਾ ਆਗੂ, ਹਰਬਲਾਸ ਬਸਰਾ ਬਸਪਾ ਆਗੂ, ਮੈਨੇਜਰ ਦਲਜੀਤ ਸਿੰਘ ਘੁੰਮਣ, ਜਸਵੀਰ ਸਿੰਘ ਨੂਰਪੁਰ ਇੰਚਾਰਜ ਸਬ-ਆਫ਼ਿਸ ਅਜੀਤ ਨਵਾਂਸ਼ਹਿਰ, ਨਛੱਤਰ ਸਿੰਘ ਬਹਿਰਾਮ, ਮਹਿੰਦਰ ਪਾਲ ਝੱਮਟ, ਸਰਬਜੀਤ ਸਿੰਘ ਚੱਕਰਾਮੂੰ, ਸੰਦੀਪ ਸਿੰਘ ਬਹੂਆ, ਅਵਤਾਰ ਕਲੇਰ, ਪ੍ਰੇਮ ਜੰਡਿਆਲੀ, ਰਾਜ ਮਜਾਰੀ, ਅਮਰਜੀਤ ਲਾਲ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭੋਲੇਵਾਲ ਅਤੇ ਟੌਂਸਾ ਵਿਖੇ ਲਗਾਇਆ ਫਿਜ਼ੀਓਥੈਰੇਪੀ ਕੈਂਪ ਅਗਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਮੌਕੇ ਖੂਨਦਾਨ ਕੈਂਪ ਲਗਾਇਆ
Ad Position 24