ਸੁਖਬੀਰ ਨੇ 'ਮੈਨੂੰ ਅਕਾਲੀ ਹੋਣ ਦਾ ਮਾਣ ਹੈ' ਮੁਹਿੰਮ ਦੀ ਕੀਤੀ ਸ਼ੁਰੂਆਤ
ਅਜੀਤ ਡੈਸਕ
05-02-2026
ਇਸ ਮੌਕੇ ਜਥੇ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਐਸ.ਜੀ.ਪੀ.ਸੀ, ਜਥੇ. ਸਤਨਾਮ ਸਿੰਘ ਲਾਦੀਆਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ, ਨਵਦੀਪ ਸਿੰਘ ਅਨੋਖਰਵਾਲ ਅਕਾਲੀ ਆਗੂ, ਕਮਲ ਚੇਤਲੀ ਮੈਂਬਰ ਕੋਰ ਕਮੇਟੀ, ਜਰਨੈਲ ਸਿੰਘ ਵਾਹਿਦ, ਬਲਦੇਵ ਸਿੰਘ ਖਹਿਰਾ ਸਾਬਕਾ ਵਿਧਾਇਕ ਫਿਲੌਰ, ਗੁਰਿੰਦਰ ਸਿੰਘ ਚੱਕ ਮੰਡੇਰ ਸਰਕਲ ਪ੍ਰਧਾਨ ਬਹਿਰਾਮ, ਧਰਮਿੰਦਰ ਸਿੰਘ ਸਰਕਲ ਪ੍ਰਧਾਨ ਮੇਹਲੀ, ਬਲਵੰਤ ਸਿੰਘ ਲਾਦੀਆਂ ਸਰਕਲ ਪ੍ਰਧਾਨ ਕਟਾਰੀਆਂ, ਗੁਰਮਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆ, ਰਿਟਾ. ਸਿੱਖਿਆ ਅਫ਼ਸਰ ਦਿਨੇਸ਼ ਕੁਮਾਰ, ਸੁਰਿੰਦਰ ਸਿੰਘ ਸ਼ਾਹ ਘੁੰਮਣਾਂ, ਚਰਨਜੀਤ ਸਿੰਘ ਚੰਨੀ ਭਰੋਲੀ, ਜਸਕਿੰਦਰ ਸਿੰਘ ਖਾਲਸਾ ਕੁਲਥਮ, ਹਰਮੇਲ ਸਿੰਘ ਸਾਬਕਾ ਸਰਪੰਚ ਜੱਸੋਮਜਾਰਾ, ਕੁਲਵੀਰ ਸਿੰਘ ਕੀਰਾ, ਬਲਜਿੰਦਰ ਸਿੰਘ ਕਲੇਰਾਂ, ਅਮਰਜੀਤ ਸਿੰਘ ਲੇਹਲ ਬਹਿਰਾਮ, ਪਰਮ ਸਿੰਘ ਖਾਲਸਾ, ਹਰਜੀਤਪਾਲ ਸਿੰਘ ਕਾਹਲੋਂ, ਅਮਰੀਕ ਸਿੰਘ ਸੰਧਵਾਂ, ਕਪਿਲ ਨਵਾਂਸ਼ਹਿਰ, ਰਾਜਦੀਪ ਸਿੰਘ ਮਹਾਲੋਂ, ਸੁਰਜੀਤ ਸਿੰਘ ਮਾਂਗਟ, ਅਮਰਜੀਤ ਸਿੰਘ ਧਾਮੀ ਬਹਿਰਾਮ, ਗੁਰਮੇਲ ਸਿੰਘ ਫੌਜੀ ਅਟਵਾਲ, ਬਲਦੇਵ ਸਿੰਘ ਅਟਵਾਲ, ਸਾਧੂ ਸਿੰਘ ਭਰੋਲੀ, ਕਾਕਾ ਅਟਵਾਲ ਜੱਸੋਮਜਾਰਾ ਆਦਿ ਹਾਜ਼ਰ ਸਨ |