28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੜ੍ਹਾਈ 'ਚ ਹੁਸ਼ਿਆਰ ਬੱਚਿਆਂ ਨੂੰ ਸਕੂਲ ਸਟਾਫ਼ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 03-04-2026
ਬਹਿਰਾਮ, 2 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਸ਼ਿਵ ਪਬਲਿਕ ਹਾਈ ਸਕੂਲ ਬਹਿਰਾਮ ਦਾ ਪੰਜਵੀਂ ਜਮਾਤ ਦਾ ਨਤੀਜਾ ਇਸ ਸਾਲ 100 ਫ਼ੀਸਦੀ ਰਿਹਾ ਹੈ | ਉਪਰੰਤ ਪੰਜਵੀਂ ਜਮਾਤ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕੀਤਾ | ਸਕੂਲ ਸਟਾਫ਼ ਨੇ ਕਿਹਾ ਕਿ ਇਹ ਸਕੂਲ ਲਈ ਬਹੁਤ ਮਾਣ ਦੀ ਗੱਲ ਹੈ ਕਿ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਜਿਨ੍ਹਾਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਅਰਸਿਤ ਠਾਕੁਰ ਪੁੱਤਰ ਵਿਕਰਾਂਤ ਠਾਕੁਰ, ਸ਼ਿੱਖਾ ਠਾਕੁਰ 495/500 (99 ਫੀਸਦੀ), ਚੇਤਨਾ ਰਾਣੀ ਪੁਤਰੀ ਵਿਨੋਦ ਕੁਮਾਰ, ਆਸ਼ਾ ਰਾਣੀ-(495/500) 99 ਫ਼ੀਸਦੀ ਜਸਮੀਤ ਕੌਰ ਪੁੱਤਰੀ ਕਮਲਦੀਪ ਸਿੰਘ, ਅਮਨਦੀਪ ਕੌਰ 99 ਫ਼ੀਸਦੀ, ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਐਂਜਲ ਪੁਤਰੀ ਲੇਖ ਰਾਜ, ਪਰਮਜੀਤ ਕੌਰ (492/500) 98 ਫ਼ੀਸਦੀ ਹਰਨੀਤ ਕੌਰ ਪੁੱਤਰੀ ਕੁਲਪਿੰਦਰ ਸਿੰਘ, ਜਸਵੀਰ ਕੌਰ-98 ਫ਼ੀਸਦੀ, ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਲਖਵੀਰ ਪੁੱਤਰ ਗੁਰਦੀਪ ਲਾਲ, ਸਰਬਜੀਤ ਕੌਰ-(486/500) 97 ਫੀਸਦੀ ਮਨਰਾਜ ਸਿੰਘ ਪੁੱਤਰ ਹਰਪਿੰਦਰ ਪਾਲ ਸਿੰਘ, ਰਾਜਵਿੰਦਰ ਕੌਰ 97 ਫ਼ੀਸਦੀ ਲੈ ਕੇ ਪਾਸ ਹੋਏ | ਇਸ ਮੌਕੇ ਚੇਅਰਪਰਸਨ ਮੈਡਮ ਕਮਲੇਸ਼ ਕੁਮਾਰੀ, ਪਿ੍ੰਸੀਪਲ ਵਿਕਰਾਂਤ ਠਾਕੁਰ, ਲਵਲੀਨ ਠਾਕੁਰ, ਵਨੀਤਾ ਦੇਵੀ ਤੇ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ- ਲਾਦੀਆਂ ਅਗਲੀ ਖ਼ਬਰ ਟੋਪਾਨ ਕੰਪਨੀ ਰੈਲਮਾਜਰਾ ਨੇ ਪਿੰਡ 'ਚ ਸਟਰੀਟ ਲਾਈਟਾਂ ਲਗਵਾਈਆਂ
Ad Position 24