30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭਾਟੀਆ ਸਤੀ ਮਾਤਾ ਆਗਮਨ ਦਿਵਸ ਸੰਬੰਧੀ ਸਮਾਗਮ ਕੱਲ੍ਹ

Ad Position 21
No active advertisement
ਅਜੀਤ ਡੈਸਕ 04-05-2026
ਬਲਾਚੌਰ, 3 ਮਈ (ਨਰੇਸ਼ ਧੌਲ)-ਭਾਟੀਆ ਗੋਤ ਸਤੀ ਮਾਤਾ ਮੰਦਰ ਪਿੰਡ ਆਦੋਆਣਾ ਨਜ਼ਦੀਕ ਬਲਾਚੌਰ ਵਿਖੇ ਆਗਮਨ ਦਿਵਸ ਨੂੰ ਸਮਰਪਿਤ ਸਮਾਗਮ 5 ਮਈ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਸਤੀ ਮਾਤਾ ਦੇ ਅਸਥਾਨ 'ਤੇ ਹਵਨ ਪੂਜਾ ਕਰਨ ਉਪਰੰਤ ਧਾਰਮਿਕ ਸਟੇਜ ਦੌਰਾਨ ਕਲਾਕਾਰ ਨਿੱਕਾ ਭਾਣੇਵਾਲ ਐਂਡ ਪਾਰਟੀ ਵਲੋਂ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਜਸਕਰਨ ਜੈਜ਼ੀ ਚੌਧਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਹਲਕਾ ਯੂਥ ਪ੍ਰਧਾਨ ਬਣੇ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਭੂਰੀਵਾਲਿਆਂ ਦੇ ਸਾਲਾਨਾ ਸਮਾਗਮ 'ਚ ਹੋਏ ਸ਼ਾਮਿਲ
Ad Position 24