06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਠੇਕਾ ਮੁਲਾਜ਼ਮਾਂ ਦੀ ਜਿੱਤ, ਸੰਘਰਸ਼ ਦੀ ਜਿੱਤ-ਹਰਪ੍ਰੀਤ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਨਵਾਂਸ਼ਹਿਰ, 15 ਮਈ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ)-ਪੰਜਾਬ ਸਟੇਟ ਪਾਵਰਕਾਮ ਠੇਕਾ ਮੁਲਾਜ਼ਮਾਂ ਕੰਪਲੇਂਟ ਹੈਂਡਲਿੰਗ ਬੁਆਏ (ਸੀ. ਐਚ. ਬੀ.) ਤੇ ਸੀ. ਐਚ. ਡਬਲਿਊ ਨੇ ਪੰਜਾਬ ਸਰਕਾਰ ਖ਼ਿਲਾਫ਼ ਲੰਬੇ ਸੰਘਰਸ਼ ਤੋਂ ਬਾਅਦ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਨਵਾਂਸ਼ਹਿਰ ਠੇਕਾ ਮੁਲਾਜ਼ਮਾਂ ਦੇ ਆਗੂ ਹਰਪ੍ਰੀਤ ਸਿੰਘ ਹਨੀ, ਰਵਿੰਦਰ ਕੁਮਾਰ, ਗੋਪੀ ਗੌਰਵ ਦੀ ਅਗਵਾਈ ਵਿਚ ਲੜੇ ਗਏ ਸ਼ੰਘਰਸ਼ਾਂ ਨੇ ਸਰਕਾਰ ਨੂੰ ਠੇਕਾ ਪ੍ਰਥਾ ਖਤਮ ਕਰਨ ਲਈ ਮਜ਼ਬੂਰ ਕੀਤਾ ਹੈ | ਇਨ੍ਹਾਂ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਠੇਕਾ ਐਗਰੀਮੈਂਟ ਖਤਮ ਕਰਕੇ ਇਨ੍ਹਾਂ ਨੂੰ ਪੀ. ਐਸ. ਪੀ. ਸੀ. ਐੱਲ. ਵਿਚ ਕੰਡਕਟ 'ਤੇ ਭਰਤੀ ਕਰਨ ਦੇ ਹੁਕਮ ਜਾਰੀ ਕੀਤੇ | ਨਵਾਂਸ਼ਹਿਰ ਤੋਂ ਠੇਕਾ ਮੁਲਾਜ਼ਮ ਕੁਲਦੀਪ ਸਿੰਘ ਟੀ. ਐਸ. ਯੂ. ਸਰਕਲ ਆਗੂ ਵਲੋਂ ਇਨ੍ਹਾਂ ਸਾਥੀਆਂ ਨੂੰ ਦਿੱਤੇ ਸਟੇਸ਼ਨਾਂ 'ਤੇ ਜੁਆਇੰਨ ਕਰਾ ਕੇ ਟੀ. ਐਸ. ਯੂ. ਜਥੇਬੰਦੀ ਵਲੋਂ ਸਾਰੇ ਸਾਥੀਆਂ ਨੂੰ ਮੁਬਾਰਕਾਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਯੂਨੀਵਰਸਿਟੀ ਲਾਂਡਰਾਂ ਵਿਖੇ ਨਸ਼ਿਆਂ ਵਿਰੁੱਧ ਗਰਜੇ ਬਿ੍ਗੇਡੀਅਰ ਰਾਜ ਕੁਮਾਰ ਅਗਲੀ ਖ਼ਬਰ ਭਲਕੇ ਬਿਜਲੀ ਬੰਦ ਰਹੇਗੀ
Ad Position 24