19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਬਾਬੂ ਸੁਰੇਸ਼ ਕੁਮਾਰ ਥੋਪੀਆ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਕੀਤਾ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 28-05-2026
ਬਲਾਚੌਰ, 27 ਮਈ (ਨਰੇਸ਼ ਧੌਲ)-ਇਲਾਕੇ ਦੀ ਨਾਮਵਾਰ ਸ਼ਖਸ਼ੀਅਤ ਬਾਬੂ ਸੁਰੇਸ਼ ਕੁਮਾਰ ਥੋਪੀਆ ਐਮ.ਆਰ ਸਿਟੀ ਸਕੂਲ ਬਲਾਚੌਰ ਦੇ ਸਤਿਕਾਰਯੋਗ ਮਾਤਾ ਗਿਆਨੋ ਦੇਵੀ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ | ਇਸ ਦੁੱਖ ਦੇ ਸਮੇਂ ਦੌਰਾਨ ਜਿੱਥੇ ਬਹੁ ਗਿਣਤੀ ਇਲਾਕਾ ਵਾਸੀਆਂ ਨੇ ਬਾਬੂ ਸੁਰੇਸ਼ ਕੁਮਾਰ ਥੋਪੀਆ ਤੇ ਪਰਿਵਾਰਿਕ ਮੈਂਬਰਾਂ ਚੌਧਰੀ ਓਮ ਪ੍ਰਕਾਸ਼, ਰੋਸ਼ਨ ਲਾਲ ਠੇਕੇਦਾਰ, ਚੌਧਰੀ ਮਨੋਹਰ ਲਾਲ, ਬਿਕਰਮਜੀਤ, ਤਨਵੀਰ ਚੌਧਰੀ ਆਦਿ ਨਾਲ ਦੁੱਖ ਸਾਂਝਾ ਕੀਤਾ, ਉਥੇ ਵੱਖ-ਵੱਖ ਸ਼ਖਸ਼ੀਅਤਾਂ ਬਾਬੂ ਰਾਮਜੀ ਦਾਸ ਚੇਅਰਮੈਨ ਐਮ.ਆਰ ਸਿਟੀ ਸਕੂਲ ਬਲਾਚੌਰ, ਵਿਧਾਇਕਾ ਸੰਤੋਸ਼ ਕਟਾਰੀਆ, ਚੌਧਰੀ ਅਸ਼ੋਕ ਕਟਾਰੀਆ, ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ, ਕਾਂਗਰਸ ਜ਼ਿਲ੍ਹਾ ਪ੍ਰਧਾਨ ਚੌਧਰੀ ਅਜੇ ਮੰਗੂਪੁਰ, ਚੌਧਰੀ ਅਸ਼ੋਕ ਚੌਹਾਨ ਪੀ.ਸੀ.ਐਸ, ਸੰਜੀਵ ਠੇਕੇਦਾਰ, ਚੌਧਰੀ ਆਰ.ਪੀ ਸਿੰਘ, ਸਾਬਕਾ ਚੇਅਰਮੈਨ ਬਿਮਲ ਕੁਮਾਰ ਸਿਆਣਾ, ਚੌਧਰੀ ਅਸ਼ੋਕ ਬਾਂਠ ਸੇਵਾ ਮੁਕਤ ਐਸ.ਐਸ.ਪੀ, ਸਤਨਾਮ ਸਿੰਘ ਡੀ.ਐਸ.ਪੀ, ਸ਼ੰਮੀ ਸਰਪੰਚ, ਬਲਦੇਵ ਸਰਪੰਚ, ਬਲਦੇਵ ਖੇਪੜ, ਜਸਵਿੰਦਰ ਵਿੱਕੀ ਕਾਠਗੜ੍ਹ, ਬਿੱਟੂ ਠੇਕੇਦਾਰ, ਰੋਸ਼ਨ ਲਾਲ ਸਮਾਣਾ, ਰੋਸ਼ਨ ਲਾਲ ਕਰੀਮਪੁਰ, ਬੰਟੀ ਠੇਕੇਦਾਰ, ਕੇਵਲ ਸਰਪੰਚ, ਬਲਵੀਰ ਭੂੰਬਲਾ ਲੁਧਿਆਣਾ, ਅਮਰਿੰਦਰ ਕੌਰ ਥਾਂਦੀ, ਤਰਸੇਮ ਲਾਲ ਚੰਦਿਆਣੀ, ਮਹਾਂ ਸਿੰਘ ਰੋੜੀ, ਹੁਸਨ ਲਾਲ ਮਝੋਟ, ਜੀਤ ਰਾਮ ਟੌਂਸਾ, ਮਨੋਜ ਖੇਪੜ, ਕਿਸ਼ਨ ਦੇਵ, ਪੰਡਿਤ ਭੂਸ਼ਣ ਲਾਲ, ਹਰਚਰਨ ਸਿੰਘ ਭਾਟੀਆ, ਬਲਦੇਵ ਸਿੰਘ ਭਾਟੀਆ, ਨਰੇਸ਼ ਐਮ.ਸੀ, ਮਲਕੀਤ ਸਿੰਘ ਧੌਲ, ਬਗੀਚਾ ਸਿੰਘ, ਚਰਨ ਦਾਸ ਧਕਤਾਣਾ, ਮਨੋਹਰ ਲਾਲ ਧਕਤਾਣਾ, ਮੋਹਣ ਲਾਲ ਉਧਨਵਾਲ, ਮਨੀਸ਼ ਜੰਡੀ, ਦਵਿੰਦਰ ਪੱਪਾ, ਸ਼ਾਮ ਲਾਲ, ਬਲਵੀਰ ਚੰਦ ਬਲਾਚੌਰ, ਪੱਪੀ ਖੁਰਦਾਂ, ਪ੍ਰਧਾਨ ਵਿਜੇ ਕੁਮਾਰ, ਡਾ. ਤਿਲਕ, ਡਾ. ਠਾਕੁਰ, ਰਾਮ ਸਿੰਘ ਲੁਧਿਆਣਾ, ਗੁਰਮੇਲ ਚੰਦ, ਅਸ਼ੋਕ ਕਰੀਮਪੁਰ, ਐਡਵੋਕੇਟ ਰਾਜਨ ਸਰੀਨ, ਹਰਜੀਤ ਜਾਡਲੀ, ਕਾਬਲ ਸਿੰਘ, ਦੇਸ ਰਾਜ ਹੱਕਲਾ, ਹੁਸਨ ਲਾਲ ਚੇਅਰਮੈਨ ਨੂਰਪੁਰ, ਡਾ. ਕੁੰਦਨ ਲਾਲ, ਗਿਆਨ ਚੰਦ ਕਾਨੂੰਗੋਂ, ਮਨੋਹਰ ਲਾਲ ਪਟਵਾਰੀ ਆਦਿ ਨੇ ਕਿਹਾ ਕਿ ਮਾਤਾ ਗਿਆਨੋ ਦੇਵੀ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ? ਇਸ ਤੋਂ ਇਲਾਵਾ ਸਮੂਹ ਸਕੂਲ ਸਟਾਫ, ਸਮੁੱਚੇ ਰਿਸ਼ਤੇਦਾਰ, ਸਮੂਹ ਪਿੰਡ ਵਾਸੀਆਂ ਅਤੇ ਇਲਾਕਾ ਵਾਸੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ |
Ad Position 22
No active advertisement
ਪਿਛਲੀ ਖ਼ਬਰ ਸੁਨਾਵਾਂ ਤੋਂ ਸਜਾਵਲਪੁਰ ਸੜਕ 'ਤੇ ਕਦੋਂ ਪਵੇਗੀ ਪ੍ਰੀਮਿਕਸ ਅਗਲੀ ਖ਼ਬਰ ਸਰਪੰਚ ਨੇ ਨਵੇਂ ਬਣੇ ਨੀਲੇ ਕਾਰਡ ਵੰਡੇ
Ad Position 24